ਸਾਨੂੰ ਰਾਤ ਨੂੰ ਨੀਂਦ ਕਿਉਂ ਆਉਂਦੀ?

Published by: ਏਬੀਪੀ ਸਾਂਝਾ

ਰਾਤ ਹੁੰਦਿਆਂ ਹੀ ਸਾਡੇ ਸਰੀਰ ਨੂੰ ਆਰਾਮ ਦੀ ਲੋੜ ਮਹਿਸੂਸ ਹੋਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਹਨੇਰਾ ਹੋਣ ‘ਤੇ ਦਿਮਾਗ ਸੌਣ ਦਾ ਸੰਕੇਤ ਦੇਣ ਲੱਗ ਜਾਂਦਾ ਹੈ

Published by: ਏਬੀਪੀ ਸਾਂਝਾ

ਪੂਰਾ ਦਿਨ ਕੰਮ ਕਰਨ ਤੋਂ ਬਾਅਦ ਸਰੀਰ ਥੱਕ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਰਾਤ ਨੂੰ ਨੀਂਦ ਆਉਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਸਾਡਾ ਸਰੀਰ ਇੱਕ ਤੈਅ ਸਮੇਂ ਦੇ ਹਿਸਾਬ ਨਾਲ ਕੰਮ ਕਰਦਾ ਹੈ

Published by: ਏਬੀਪੀ ਸਾਂਝਾ

ਰਾਤ ਦਾ ਸਮਾਂ ਆਰਾਮ ਅਤੇ ਨੀਂਦ ਦੇ ਲਈ ਵਧੀਆ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਚੰਗੀ ਨੀਂਦ ਸਰੀਰ ਨੂੰ ਊਰਜਾ ਦਿੰਦੀ ਹੈ, ਨੀਂਦ ਨਾਲ ਦਿਮਾਗ ਵੀ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ

Published by: ਏਬੀਪੀ ਸਾਂਝਾ

ਘੱਟ ਨੀਂਦ ਲੈਣ ਨਾਲ ਥਕਾਵਟ ਅਤੇ ਚਿੜਚਿੜਾਪਨ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਜ਼ਿਆਦਾਤਰ ਲੋਕਾਂ ਨੂੰ ਰਾਤ ਨੂੰ ਸੁਭਾਵਿਕ ਤੌਰ ‘ਤੇ ਨੀਂਦ ਨਹੀਂ ਆਉਂਦੀ ਹੈ

Published by: ਏਬੀਪੀ ਸਾਂਝਾ