ਮਾਨਸੂਨ ‘ਚ ਚਿਹਰੇ ਦੇ ਲਈ ਕਿਹੜੀ ਕ੍ਰੀਮ ਲਾਉਣੀ ਚਾਹੀਦੀ?

ਮਾਨਸੂਨ ਵਿੱਚ ਹਵਾ ਵਿੱਚ ਨਮੀਂ ਜ਼ਿਆਦਾ ਹੁੰਦੀ ਹੈ, ਜਿਸ ਨਾਲ ਸਕਿਨ ਚਿਪਚਿਪੀ ਹੋਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਮੌਸਮ ਵਿੱਚ ਸਹੀ ਫੇਸ ਕ੍ਰੀਮ ਚੁਣਨਾ ਬਹੁਤ ਜ਼ਰੂਰੀ ਹੁੰਦਾ ਹੈ

Published by: ਏਬੀਪੀ ਸਾਂਝਾ

ਭਾਰੀ ਅਤੇ ਜ਼ਿਆਦਾ ਆਇਲੀ ਕ੍ਰੀਮ ਲਾਉਣ ਨਾਲ ਪਰੇਸ਼ਾਨੀ ਵੱਧ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਲਾਈਟ ਕ੍ਰੀਮ ਦਾ ਇਸਤੇਮਾਲ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਆਇਲੀ ਸਕਿਨ ਵਾਲੇ ਲੋਕਾਂ ਨੂੰ ਜੈੱਲ ਵੇਸਡ ਕ੍ਰੀਮ ਇਸਤੇਮਾਲ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਡ੍ਰਾਈ ਸਕਿਨ ਵਾਲਿਆਂ ਨੂੰ ਮਾਇਸਚਰਾਇਜ਼ਿੰਗ ਕ੍ਰੀਮ ਲਾਉਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਮਾਨਸੂਨ ਵਿੱਚ ਹਲਕੀ, ਨਾਨ ਆਇਲੀ ਅਤੇ ਵਾਟਰ ਬੇਸਡ ਕ੍ਰੀਮ ਚਿਹਰੇ ਦੇ ਲਈ ਸਭ ਤੋਂ ਵਧੀਆ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਨਾਲ ਸਕਿਨ ਹਾਈਡ੍ਰੇਟ ਰਹਿੰਦੀ ਹੈ

Published by: ਏਬੀਪੀ ਸਾਂਝਾ

ਨਵੀਂ ਕ੍ਰੀਮ ਖਰੀਦਣ ਤੋਂ ਪਹਿਲਾਂ ਤੁਸੀਂ ਸਕਿਨ ਟਾਈਪ ਜ਼ਰੂਰੀ ਪਛਾਣੋ

Published by: ਏਬੀਪੀ ਸਾਂਝਾ