ਜ਼ਿਆਦਾਤਰ ਲੋਕਾਂ ਦੇ ਦਿਨ ਦੀ ਸ਼ੁਰਆਤ ਚਾਹ ਦੀ ਚੁਸਕੀ ਤੋਂ ਬਿਨਾਂ ਨਹੀਂ ਹੁੰਦੀ ਹੈ।

Published by: ਗੁਰਵਿੰਦਰ ਸਿੰਘ

ਪਰ ਇਹ ਵੀ ਸੱਚ ਹੈ ਕਿ ਜ਼ਿਆਦਾ ਚਾਹ ਪੀਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।

ਤਾਂ ਆਓ ਜਾਣਦੇ ਹਾਂ ਕਿ ਇੱਕ ਦਿਨ ਵਿੱਚ ਕਿੰਨੀ ਚਾਹ ਪੀਣੀ ਚਾਹੀਦੀ ਹੈ।

ਆਮ ਤੌਰ ਉੱਤੇ ਦਿਨ ਵਿੱਚ 2 ਤੋਂ 3 ਕੱਪ ਚਾਹ ਪੀਣ ਦੀ ਸ਼ਿਫਾਰਿਸ਼ ਕੀਤੀ ਜਾਂਦੀ ਹੈ।

ਚਾਹ ਪੀਣ ਦਾ ਸਹੀ ਸਮਾਂ ਸਵੇਰੇ ਤੇ ਦੁਪਿਹਰ ਦੇ ਵਿਚਾਲੇ ਦਾ ਹੁੰਦਾ ਹੈ।



ਇੱਕ ਦਿਨ ਵਿੱਚ 2 ਜਾਂ 3 ਕੱਪ ਸਰੀਰ ਵਿੱਚ ਕੈਫੀਨ ਤੇ ਹੋਰ ਪੋਸ਼ਕ ਤੱਤਾਂ ਦਾ ਸੁਮੇਲ ਬਣਾ ਕੇ ਰੱਖਦੇ ਹਨ।

ਜ਼ਿਆਦ ਚਾਹ ਪੀਣ ਨਾਲ ਬੇਚੈਨੀ, ਨੀਂਦ ਨਾ ਆਉਣਾ ਤੇ ਪਾਚਨ ਸਬੰਧੀ ਦਿੱਕਤਾਂ ਹੋ ਸਕਦੀਆਂ ਹਨ।



ਹਾਲਾਂਕਿ ਇਹ ਇੱਕ ਆਮ ਜਾਣਕਾਰੀ ਹੈ ਇਸ ਲਈ ਹੋਰ ਜਾਣਨ ਲਈ ਡਾਕਟਰ ਦੀ ਜ਼ਰੂਰ ਸਲਾਹ ਲਓ