ਗਰਮੀਆਂ ਵਿੱਚ ਲੋਕ ਦਹੀ ਖਾਣਾ ਪਸੰਦ ਕਰਦੇ ਹਨ



ਇਸ ਮੌਸਮ ਵਿੱਚ ਦਹੀ ਖਾਣ ਨਾਲ ਸਰੀਰ ਨੂੰ ਠੰਡਕ ਪਹੁੰਚਦੀ ਹੈ



ਆਓ ਤੁਹਾਨੂੰ ਦੱਸਦੇ ਹਾਂ ਦਹੀ ਖਾਣ ਦਾ ਸਹੀ ਤਰੀਕਾ?



ਆਹ ਹੈ ਦਹੀ ਖਾਣ ਦਾ ਸਹੀ ਤਰੀਕਾ



ਤੁਸੀਂ ਦਹੀ ਵਿੱਚ ਨਮਕ ਜਾਂ ਸ਼ੱਕਰ ਕੁਝ ਵੀ ਮਿਲਾ ਕੇ ਨਾ ਖਾਓ



ਜਿੰਨਾ ਹੋ ਸਕੇ ਸਿੰਪਲ ਦਹੀ ਖਾਓ



ਜੇਕਰ ਤੁਸੀਂ ਨਾਸ਼ਤੇ ਦੇ ਵੇਲੇ ਦਹੀ ਖਾ ਰਹੇ ਹੋ



ਤਾਂ ਦਹੀ ਵਿੱਚ ਚੀਨੀ ਮਿਲਾ ਸਕਦੇ ਹੋ



ਦੁਪਹਿਰ ਜਾਂ ਰਾਤ ਨੂੰ ਦਹੀ ਵਿੱਚ ਨਮਕ ਮਿਲਾ ਕੇ ਖਾਓ



ਸ਼ੂਗਰ ਦੇ ਮਰੀਜ਼ ਦਹੀ ਵਿੱਚ ਨਮਕ ਪਾ ਕੇ ਖਾ ਸਕਦੇ ਹਨ