ਤੁਹਾਨੂੰ ਵੀ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ

ਤੁਹਾਨੂੰ ਵੀ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ

ਤਾਂ ਤੁਸੀਂ ਆਪਣੀ ਇਸ ਆਦਤ ਤੋਂ ਬਹੁਤ ਪਰੇਸ਼ਾਨ ਹੋ

ਤਾਂ ਤੁਸੀਂ ਆਪਣੀ ਇਸ ਆਦਤ ਤੋਂ ਬਹੁਤ ਪਰੇਸ਼ਾਨ ਹੋ

ਤਾਂ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਆਪਣੇ ਗੁੱਸੇ ‘ਤੇ ਕਾਬੂ ਪਾ ਸਕਦੇ ਹੋ

ਤਾਂ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਆਪਣੇ ਗੁੱਸੇ ‘ਤੇ ਕਾਬੂ ਪਾ ਸਕਦੇ ਹੋ

ਡੂੰਘਾ ਸਾਹ ਲਓ ਅਤੇ ਖੁਦ ਨੂੰ ਸ਼ਾਂਤ ਕਰਨ ਲਈ ਕੁਝ ਸਮਾਂ ਜ਼ਰੂਰ ਲਓ

Published by: ਏਬੀਪੀ ਸਾਂਝਾ

ਜਿਸ ਚੀਜ਼ ‘ਤੇ ਗੁੱਸਾ ਆਇਆ ਹੈ, ਉਸ ‘ਤੇ ਰਿਐਕਸ਼ਨ ਦੇਣ ਤੋਂ ਬਚੋ

ਜਿਸ ਚੀਜ਼ ‘ਤੇ ਗੁੱਸਾ ਆਇਆ ਹੈ, ਉਸ ‘ਤੇ ਰਿਐਕਸ਼ਨ ਦੇਣ ਤੋਂ ਬਚੋ

ਤੁਸੀਂ ਆਪਣੀ ਗੱਲ ਕਹਿਣ ਤੋਂ ਪਹਿਲਾਂ ਸੋਚੋ, ਜੋ ਕਿ ਤੁਸੀਂ ਕਹਿਣਾ ਚਾਹੁੰਦੇ ਹੋ

Published by: ਏਬੀਪੀ ਸਾਂਝਾ

ਗੁੱਸਾ ਠੰਡਾ ਕਰਨ ਲਈ ਸੈਰ ‘ਤੇ ਜਾਓ ਅਤੇ ਕਸਰਤ ਕਰੋ

ਰੋਜ਼ ਮੈਡੀਟੇਸ਼ਨ ਕਰਨ ਨਾਲ ਦਿਮਾਗ ਸ਼ਾਂਤ ਬਣਿਆ ਰਹਿੰਦਾ ਹੈ

ਜਦੋਂ ਵੀ ਗੁੱਸਾ ਆਵੇ ਤਾਂ ਖੁਦ ਨੂੰ ਕਹੋ ਕਿ ਮੈਨੂੰ ਸ਼ਾਂਤੀ ਨਾਲ ਇਸ ਦਾ ਹੱਲ ਕੱਢਣਾ ਹੈ

ਗੁੱਸੇ ਦੀ ਥਾਂ ਥੋੜਾ ਜਿਹਾ ਦਿਮਾਗ ਵਰਤਣ ਦੀ ਕੋਸ਼ਿਸ਼ ਕਰੋ

ਗੁੱਸੇ ਦੀ ਥਾਂ ਥੋੜਾ ਜਿਹਾ ਦਿਮਾਗ ਵਰਤਣ ਦੀ ਕੋਸ਼ਿਸ਼ ਕਰੋ