ਘਰ ਵਿੱਚ ਇਦਾਂ ਬਣਾਓ ਹਲਵਾਈ ਤੋਂ ਵੀ ਸੁਆਦ ਸਮੋਸਾ

ਘਰ ਵਿੱਚ ਇਦਾਂ ਬਣਾਓ ਹਲਵਾਈ ਤੋਂ ਵੀ ਸੁਆਦ ਸਮੋਸਾ

ਸਮੌਸਾ ਆਮਤੌਰ ‘ਤੇ ਆਲੂ, ਮਟਰ ਅਤੇ ਮਸਾਲਿਆਂ ਨਾਲ ਭਰਿਆ ਹੁੰਦਾ ਹੈ

Published by: ਏਬੀਪੀ ਸਾਂਝਾ

ਇਹ ਖਾਣ ਵਿੱਚ ਕਾਫੀ ਸੁਆਦ ਹੁੰਦਾ ਹੈ

ਇਹ ਖਾਣ ਵਿੱਚ ਕਾਫੀ ਸੁਆਦ ਹੁੰਦਾ ਹੈ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਤੁਸੀਂ ਘਰ ਵਿੱਚ ਕਿਵੇਂ ਬਣਾ ਸਕਦੇ ਹੋ ਹਲਵਾਈ ਤੋਂ ਵੀ ਸੁਆਦ ਸਮੋਸਾ

Published by: ਏਬੀਪੀ ਸਾਂਝਾ

ਹਲਵਾਈ ਤੋਂ ਵੀ ਸੁਆਦ ਸਮੋਸਾ ਬਣਾਉਣ ਲਈ ਕੜਾਹੀ ਵਿੱਚ ਤੇਲ ਗਰਮ ਕਰਕੇ ਇਸ ਵਿੱਚ ਜੀਰਾ, ਅਦਰਕ ਅਤੇ ਸੌਂਫ ਪਾ ਕੇ ਭੁੰਨੋ

ਹਲਵਾਈ ਤੋਂ ਵੀ ਸੁਆਦ ਸਮੋਸਾ ਬਣਾਉਣ ਲਈ ਕੜਾਹੀ ਵਿੱਚ ਤੇਲ ਗਰਮ ਕਰਕੇ ਇਸ ਵਿੱਚ ਜੀਰਾ, ਅਦਰਕ ਅਤੇ ਸੌਂਫ ਪਾ ਕੇ ਭੁੰਨੋ

ਹੁਣ ਇਸ ਵਿੱਚ ਗਰਮ ਮਸਾਲਾ, ਚਾਟ ਮਸਾਲਾ ਅਤੇ ਹੋਰ ਮਸਾਲੇ ਪਾ ਕੇ ਚੰਗੀ ਤਰ੍ਹਾਂ ਮਿਲਾਓ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਇਸ ਵਿੱਚ ਹਰੇ ਮਟਰ ਅਤੇ ਆਲੂ ਮਿਲਾ ਕੇ ਚੰਗੀ ਤਰ੍ਹਾਂ ਸਭ ਕੁਝ ਪਕਾਓ

ਆਲੂ ਦਾ ਮਸਾਲਾ ਤਿਆਰ ਹੋਣ ਤੋਂ ਬਾਅਦ ਮੈਦਾ, ਅਜਵਾਇਨ, ਨਮਕ, ਤੇਲ ਅਤੇ ਪਾਣੀ ਦੇ ਨਾਲ ਆਟਾ ਗੁੰਨੋ

ਆਲੂ ਦਾ ਮਸਾਲਾ ਤਿਆਰ ਹੋਣ ਤੋਂ ਬਾਅਦ ਮੈਦਾ, ਅਜਵਾਇਨ, ਨਮਕ, ਤੇਲ ਅਤੇ ਪਾਣੀ ਦੇ ਨਾਲ ਆਟਾ ਗੁੰਨੋ

ਹੁਣ ਇਸ ਆਟੇ ਨਾਲ ਤੁਸੀਂ ਛੋਟੀ ਜਿਹੀ ਰੋਟੀ ਤਿਆਰ ਕਰਕੇ ਉਸ ਨੂੰ ਦੋ ਟੁਕੜਿਆਂ ਵਿੱਚ ਕੱਟ ਲਓ

ਰੋਟੀ ਦੇ ਟੁਕੜਿਆਂ ਵਿੱਚ ਆਲੂ ਦਾ ਮਸਾਲਾ ਭਰ ਕੇ ਇਸ ਨੂੰ ਸਮੋਸੇ ਦਾ ਆਕਾਰ ਦਿਓ, ਹੁਣ ਸਮੋਸੇ ਨੂੰ ਗਰਮ ਤੇਲ ਵਿੱਚ ਡੀਪ ਫ੍ਰਾਈ ਕਰਕੇ ਗਰਮ-ਗਰਮ ਖਾਣ ਲਈ ਪਰੋਸੋ