ਆਲੂ ਦੀ ਸਬਜ਼ੀ ਤਕਰੀਬਨ ਹਰ ਕਿਸੇ ਨੇ ਖਾਦੀ ਹੈ ਪਰ ਕੀ ਤੁਸੀਂ ਸੋਚਿਆ ਹੈ ਆਲੂ ਸਾਡੇ ਸਰੀਰ ਨੂੰ ਕੀ ਫ਼ਾਇਦਾ ਦਿੰਦਾ ਹੈ।

Published by: ਗੁਰਵਿੰਦਰ ਸਿੰਘ

ਆਲੂ ਨੂੰ ਜੇ ਛਿਲਕਿਆ ਨਾਲ ਖਾਦਾ ਜਾਵੇ ਤਾਂ ਫਾਈਬਰ ਦੀ ਮਾਤਰਾ ਵਧ ਜਾਂਦੀ ਹੈ ਜੋ ਕਬਜ਼ ਲਈ ਵਧੀਆ ਹੈ।

ਆਲੂ ਨੂੰ ਉਬਾਲ ਕੇ ਜਾਂ ਭੁੰਨਕੇ ਖਾਣ ਨਾਲ ਵਜ਼ਨ ਘਟਾਉਣ ਵਿੱਚ ਮਦਦ ਮਿਲਦੀ ਹੈ।

Published by: ਗੁਰਵਿੰਦਰ ਸਿੰਘ

ਜੇ ਤੁਹਾਨੂੰ ਗਲੂਟਨ ਤੋਂ ਐਲਰਜੀ ਹੈ ਤਾਂ ਆਲੂ ਤੁਹਾਡੇ ਲਈ ਇੱਕ ਵਧੀਆ ਸਰੋਤ ਹੈ।

ਆਲੂ ਸਰੀਰ ਵਿੱਚੋਂ ਫੀ ਰੈਡੀਕਲ ਨੂੰ ਘੱਟ ਕਰਦਾ ਹੈ ਜਿਸ ਨਾਲ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਆਲੂ ਵਿੱਚ ਮੌਜੂਦ ਵਿਟਾਮਿਨ C ਬਿਮਾਰੀਆਂ ਤੋਂ ਬਚਾਉਂਦਾ ਹੈ ਤੇ B6 ਦਿਮਾਗ਼ ਲਈ ਚੰਗਾ ਹੁੰਦਾ ਹੈ।



ਆਲੂ ਵਿੱਚ ਕਾਰਬੋਹਾਈਡ੍ਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਸਰੀਰ ਨੂੰ ਐਨਰਜੀ ਦਿੰਦੀ ਹੈ।



ਆਲੂ ਨੂੰ ਉਬਾਲ ਖਾਣਾ ਜਿੰਮ ਵਾਲਿਆਂ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ।