ਘਰ ‘ਚ ਥਾਂ-ਥਾਂ ‘ਤੇ ਦਿਖ ਰਹੇ ਕੋਕਰੋਚ, ਤਾਂ ਅਪਣਾਓ ਆਹ ਸੌਖੇ ਤਰੀਕੇ, ਇੱਕ ਵੀ ਨਹੀਂ ਆਵੇਗਾ ਨਜ਼ਰ

ਘਰ ‘ਚ ਥਾਂ-ਥਾਂ ‘ਤੇ ਦਿਖ ਰਹੇ ਕੋਕਰੋਚ, ਤਾਂ ਅਪਣਾਓ ਆਹ ਸੌਖੇ ਤਰੀਕੇ, ਇੱਕ ਵੀ ਨਹੀਂ ਆਵੇਗਾ ਨਜ਼ਰ

ਕੋਕਰੋਚ ਨੂੰ ਘਰ ਵਿੱਚ ਆਉਣ ਲਈ ਬਸ ਗੰਦਗੀ ਦੀ ਲੋੜ ਹੁੰਦੀ ਹੈ ਫਿਰ ਇਹ ਆਸਾਨੀ ਨਾਲ ਪੈਰ ਪਸਾਰਣ ਲੱਗ ਜਾਂਦੇ ਹਨ

Published by: ਏਬੀਪੀ ਸਾਂਝਾ

ਪਰ ਅਸੀਂ ਤੁਹਾਨੂੰ ਕੁਝ ਤਰੀਕੇ ਦੱਸਦੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਨ੍ਹਾਂ ਤੋਂ ਛੁਟਕਾਰਾ ਪਾ ਸਕਦੇ ਹੋ

Published by: ਏਬੀਪੀ ਸਾਂਝਾ

ਬੋਰਿਕ ਐਸਿਡ ਅਤੇ ਚੀਨੀ- ਦੋਹਾਂ ਨੂੰ ਬਰਾਬਰ ਮਾਤਰਾ ਵਿੱਚ ਮਿਕਸ ਕਰੋ ਅਤੇ ਜਿੱਥੇ ਕੋਕਰੋਚ ਨਜ਼ਰ ਆਉਂਦੇ, ਉੱਥੇ ਛਿੜਕ ਦਿਓ

ਬੋਰਿਕ ਐਸਿਡ ਅਤੇ ਆਟਾ – ਚੀਨੀ ਦੀ ਥਾਂ ਬੋਰਿਕ ਐਸਿਡ ਵਿੱਚ ਤੁਸੀਂ ਆਟਾ ਮਿਲਾ ਸਕਦੇ ਹੋ ਅਤੇ ਕੋਕਰੋਚ ਵਾਲੀਆਂ ਥਾਵਾਂ ‘ਤੇ ਛਿੜਕ ਦਿਓ

Published by: ਏਬੀਪੀ ਸਾਂਝਾ

ਬੋਰਿਕ ਐਸਿਡ ਅਤੇ ਪਿਆਜ – ਪਿਆਜ ਦੇ ਟੁਕੜੇ ‘ਤੇ ਬੋਰਿਕ ਐਸਿਡ ਦਾ ਪੇਸਟ ਲਾ ਲਓ, ਫਿਰ ਇਸ ਨੂੰ ਕੋਕਰੇਚ ਵਾਲੀ ਥਾਂ ‘ਤੇ ਰੱਖ ਦਿਓ

Published by: ਏਬੀਪੀ ਸਾਂਝਾ

ਨਿੰਮ ਦਾ ਤੇਲ – 1 ਕੱਪ ਪਾਣੀ ਵਿੱਚ ਕੁਝ ਬੂੰਦਾਂ ਨਿੰਮ ਦੇ ਤੇਲ ਦੀਆਂ ਮਿਲਾ ਲਓ ਅਤੇ ਸਪਰੇਅ ਕਰ ਦਿਓ

ਬੇਕਿੰਗ ਸੋਡਾ ਅਤੇ ਚੀਨੀ – ਦੋਹਾਂ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਲਓ ਅਤੇ ਕੋਕਰੋਚ ਵਾਲੀ ਜਗ੍ਹਾ ‘ਤੇ ਛਿੜਕ ਦਿਓ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਘਰ ਵਿੱਚ ਮੌਜੂਦ ਦਰਾਰਾਂ ਅਤੇ ਕੋਨਿਆਂ ਵਿੱਚ ਭਰ ਦਿਓ, ਘਰ ਦੀ ਸਾਫ-ਸਫਾਈ ਬਣਾ ਕੇ ਰੱਖੋ

Published by: ਏਬੀਪੀ ਸਾਂਝਾ

ਇਨ੍ਹਾਂ ਤਰੀਕਿਆਂ ਨਾਲ ਤੁਸੀਂ ਰਾਹਤ ਪਾ ਸਕਦੇ ਹੋ