ਗਰਮੀਆਂ ਦੇ ਮੌਸਮ ਵਿੱਚ ਆਲੂਬੁਖਾਰਾ ਖਾਣਾ ਕਾਫੀ ਫ਼ਾਇਦੇਮੰਦ ਹੁੰਦਾ ਹੈ

Published by: ਗੁਰਵਿੰਦਰ ਸਿੰਘ

ਇਸ ਵਿੱਚ ਵਿਟਾਮਿਨ, ਮਿਨਰਲ, ਪੋਟਾਸ਼ੀਅਮ, ਕੌਪਰ, ਮੈਗਨੀਜ ਤੇ ਫਾਇਬਰ ਵਰਗੇ ਜ਼ਰੂਰੀ ਤੱਤ ਪਾਏ ਜਾਂਦੇ ਹਨ।

ਆਲੂ ਬੁਖਾਰਾ ਭਾਂਵੇ ਖਾਣ ਵਿੱਚ ਖੱਟਾ ਮਿੱਠਾ ਹੁੰਦਾ ਹੈ ਪਰ ਇਹ ਸਿਹਤ ਲਈ ਕਾਫੀ ਫ਼ਾਇਦੇਮੰਦ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਤਾਂ ਆਓ ਜਾਣਦੇ ਹਾਂ ਕਿ ਸਰੀਰ ਨੂੰ ਆਲੂਬੁਖਾਰਾ ਖਾਣ ਨਾਲ ਕੀ ਫ਼ਾਇਦਾ ਹੁੰਦਾ ਹੈ।

ਦਿਲ ਨੂੰ ਸਿਹਤਮੰਦ ਰੱਖਣ ਲਈ ਆਲੂ ਬੁਖਾਰਾ ਖਾਣਾ ਚਾਹੀਦਾ ਹੈ



ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਵੀ ਆਲੂ ਬੁਖਾਰਾ ਖਾਣਾ ਚਾਹੀਦਾ ਹੈ।

Published by: ਗੁਰਵਿੰਦਰ ਸਿੰਘ

ਆਲੂ ਬੁਖਾਰਾ ਪੇਟ ਲਈ ਵੀ ਫ਼ਾਇਦੇਮੰਦ ਹੁੰਦਾ ਹੈ ਇਹ ਪਾਚਨ ਸੁਧਾਰਦਾ ਹੈ ਤੇ ਪੇਟ ਨੂੰ ਠੰਡਕ ਦਿੰਦਾ ਹੈ।

Published by: ਗੁਰਵਿੰਦਰ ਸਿੰਘ

ਆਲੂ ਬੁਖਾਰਾ ਦਿਮਾਗ਼ ਨੂੰ ਤੇਜ਼ ਕਰਦਾ ਹੈ ਤੇ ਯਾਦਦਾਸ਼ਤ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।

ਜੇ ਤੁਸੀਂ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਆਲੂ ਬੁਖਾਰਾ ਜ਼ਰੂਰ ਖਾਓ, ਇਸ ਵਿੱਚ ਫਾਈਬਰ ਹੁੰਦਾ ਹੈ ਜੋ ਪੇਟ ਨੂੰ ਭਰਿਆ ਰੱਖਦਾ ਹੈ