ਚਾਹ ਪੀਣ ਤੋਂ ਬਾਅਦ ਨਾ ਕਰੋ ਆਹ ਕੰਮ, ਕਮਜ਼ੋਰ ਹੋ ਜਾਂਦੇ ਦੰਦ

Published by: ਏਬੀਪੀ ਸਾਂਝਾ

ਚਾਹ ਪੀਣਾ ਹਰ ਕਿਸੇ ਨੂੰ ਪਸੰਦ ਹੈ



ਕਈ ਲੋਕਾਂ ਨੂੰ ਸਵੇਰੇ ਉੱਠਦਿਆਂ ਹੀ ਚਾਹ ਚਾਹੀਦੀ ਹੈ



ਤਾਂ ਕਈ ਲੋਕ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਚਾਹ ਪੀ ਲੈਂਦੇ ਹਨ



ਹਾਲਾਂਕਿ ਚਾਹ ਪੀਣ ਦੇ ਕਈ ਨੁਕਸਾਨ ਵੀ ਹੁੰਦੇ ਹਨ



ਆਓ ਜਾਣਦੇ ਹਾਂ ਕਿ ਚਾਹ ਪੀਣ ਤੋਂ ਬਾਅਦ ਕਿਹੜਾ ਕੰਮ ਕਰਨ ਨਾਲ ਦੰਦ ਕਮਜ਼ੋਰ ਹੋ ਜਾਂਦੇ ਹਨ



ਚਾਹ ਪੀਣ ਤੋਂ ਬਾਅਦ ਤੁਰੰਤ ਨਕਲੀ ਦੰਦ ਸਾਫ ਨਹੀਂ ਕਰਨੇ ਚਾਹੀਦੇ ਹਨ



ਚਾਹ ਵਿੱਚ ਐਸਿਡ ਹੁੰਦਾ ਹੈ, ਜੋ ਕਿ ਦੰਦਾਂ ਦੀ ਉਪਰਲੀ ਸਤ੍ਹਾ ਨੂੰ ਨੁਕਸਾਨ ਪਹੁੰਚਾਉਂਦਾ ਹੈ



ਇਸ ਕਰਕੇ ਚਾਹ ਪੀਣ ਤੋਂ ਘੱਟ ਤੋਂ ਘੱਟ 30 ਮਿੰਟ ਪਹਿਲਾਂ ਬੁਰਸ਼ ਕਰ ਲੈਣਾ ਚਾਹੀਦਾ ਹੈ



ਇਸ ਤੋਂ ਇਲਾਵਾ ਚਾਹ ਪੀਣ ਤੋਂ ਬਾਅਦ ਤੁਸੀਂ ਕੁਰਲੀ ਕਰ ਸਕਦੇ ਹੋ