ਸਰੀਰਕ ਸਬੰਧ ਬਣਾਉਣ ਤੋਂ ਪਹਿਲਾਂ ਜ਼ਰੂਰ ਖਾਓ ਆਹ ਚੀਜ਼ਾਂ

Published by: ਏਬੀਪੀ ਸਾਂਝਾ

ਹਰ ਕੋਈ ਆਪਣੇ ਪਾਰਟਨਰ ਦੇ ਨਾਲ ਵਧੀਆ ਸਮਾਂ ਬਿਤਾਉਣਾ ਚਾਹੁੰਦਾ ਹੈ

Published by: ਏਬੀਪੀ ਸਾਂਝਾ

ਸਰੀਰਕ ਸਬੰਧ ਬਣਾਉਣ ਵੇਲੇ ਸਰੀਰਕ ਉਰਜਾ, ਮਾਨਸਿਕ ਸਥਿਤੀ ਅਤੇ ਹਾਰਮੋਨਸ ਸੰਤੁਲਨ ਦੀ ਲੋੜ ਹੁੰਦੀ ਹੈ



ਆਓ ਜਾਣਦੇ ਹਾਂ ਕਿ ਸਰੀਰਕ ਸਬੰਧ ਬਣਾਉਣ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ

Published by: ਏਬੀਪੀ ਸਾਂਝਾ

ਪਹਿਲੇ ਨੰਬਰ ‘ਤੇ ਬਦਾਮ, ਜਿਸ ਵਿੱਚ ਜਿੰਕ, ਸੇਲੇਨੀਅਮ ਅਤੇ ਵਿਟਾਮਿਨ ਈ ਪਾਇਆ ਜਾਂਦਾ ਹੈ

ਬਦਾਮ ਟੇਸਟੋਸਟੇਰੋਨ ਲੈਵਲ ਨੂੰ ਸਹੀ ਰੱਖਦਾ ਹੈ, ਨਾਲ ਹੀ ਲੰਬੇ ਸਮੇਂ ਤੱਕ ਐਨਰਜੀ ਬਣਾ ਕੇ ਰੱਖਦਾ ਹੈ

ਤੁਸੀਂ ਕੇਲਾ ਵੀ ਖਾ ਸਕਦੇ ਹੋ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਕੇਲਾ ਖਾਂਦੇ ਹੋ ਤਾਂ ਇਸ ਵਿੱਚ ਮੌਜੂਦ ਐਂਜਾਈਮਸ ਅਤੇ ਵਿਟਾਮਿਨ ਬੀ ਸਟੈਮਿਵਾ ਵਧਾਉਂਦੇ ਹਨ

Published by: ਏਬੀਪੀ ਸਾਂਝਾ

ਡਾਰਕ ਚਾਕਲੇਟ ਵਿੱਚ ਫਲੈਵੋਨੋਇਡਸ ਅਤੇ ਐਂਟੀਆਕਸੀਡੈਂਟਸ ਹੁੰਦੇ ਹਨ, ਜੋ ਕਿ ਬਲੱਡ ਫਲੋ ਨੂੰ ਵਧਾਉਂਦੇ ਹਨ

ਇਸ ਦੇ ਨਾਲ ਹੀ ਡਾਰਕ ਚਾਕਲੇਟ ਡੋਪਾਮਾਈਨ ਰਿਲੀਜ਼ ਕਰਦੀ ਹੈ, ਜਿਸ ਨਾਲ ਤੁਸੀਂ ਖੁਸ਼ ਅਤੇ ਰਿਲੈਕਸ ਮਹਿਸੂਸ ਕਰ ਸਕਦੇ ਹੋ