ਮੁਲਤਾਨੀ ਮਿੱਟੀ ਅਤੇ ਟਮਾਟਰ ਦੇ ਫੈਸ ਪੈਕ ਦੀ ਵਰਤੋਂ ਕਰਕੇ ਤੁਸੀਂ ਆਇਲੀ ਸਕਿਨ ਤੋਂ ਛੁਟਕਾਰਾ ਪਾ ਸਕਦੇ ਹੋ
ਮੁਲਤਾਨੀ ਮਿੱਟੀ ਵਿੱਚ ਟਮਾਟਰ ਦੇ ਰਸ ਨੂੰ ਮਿਲਾਓ
ਇਹ ਪੈਰ ਆਇਲੀ ਸਕਿਨ ਦੇ ਲਈ ਵਧੀਆ ਹੈ
ਟਮਾਟਰ ਵਿੱਚ ਲਾਈਕੋਪੀਨ ਹੁੰਦਾ ਹੈ, ਜਿਸ ਨਾਲ ਸਕਿਨ ਬ੍ਰਾਈਟ ਹੁੰਦੀ ਹੈ
ਇਹ ਫੇਸ ਪੈਕ ਸਨ ਟੈਨ ਨੂੰ ਵੀ ਘੱਟ ਕਰਦਾ ਹੈ
ਪੈਕ ਸੁੱਖਣ ‘ਤੇ ਠੰਡੇ ਪਾਣੀ ਨਾਲ ਧੋ ਲਓ