ਸਬਜ਼ੀ ‘ਚ ਪੈ ਗਿਆ ਜ਼ਿਆਦਾ ਨਮਕ, ਤਾਂ ਕਰ ਲਓ ਆਹ ਕੰਮ

ਸਬਜ਼ੀ ਵਿੱਚ ਜ਼ਿਆਦਾ ਨਮਕ ਹੋ ਜਾਵੇ ਤਾਂ ਪੂਰਾ ਸੁਆਦਾ ਖ਼ਰਾਬ ਹੋ ਜਾਂਦਾ ਹੈ

ਪਰ ਅਸੀਂ ਤੁਹਾਨੂੰ ਕੁਝ ਤਰੀਕੇ ਦੱਸਾਂਗੇ ਜਿਨ੍ਹਾਂ ਨਾਲ ਤੁਸੀਂ ਇਸ ਨੂੰ ਬਿਲਕੁਲ ਪਹਿਲਾਂ ਵਾਂਗ ਕਰ ਸਕਦੇ ਹੋ

ਕ੍ਰੀਮ – ਗਾੜ੍ਹੀ ਸਬਜ਼ੀ ਵਿੱਚ ਥੋੜੀ ਜਿਹੀ ਕ੍ਰੀਮ ਪਾ ਕੇ ਦੇਖੋ, ਇਸ ਨਾਲ ਨਮਕ ਦਾ ਕੌੜਾਪਨ ਖ਼ਤਮ ਹੋ ਜਾਂਦਾ ਹੈ

ਪਾਣੀ ਪਾਓ – ਜੇਕਰ ਸਬਜ਼ੀ ਰਸੇਦਾਰ ਹੈ ਤਾਂ ਉਸ ਵਿੱਚ ਪਾਣੀ ਪਾ ਸਕਦੇ ਹੋ ਅਤੇ ਇਸ ਨਾਲ ਵੀ ਨਮਕ ਘੱਟ ਕੀਤਾ ਜਾ ਸਕਦਾ ਹੈ

ਉਬਲੇ ਹੋਏ ਆਲੂ- ਨਮਕ ਘੱਟ ਕਰਨ ਦਾ ਸਭ ਤੋਂ ਵਧੀਆ ਆਪਸ਼ਨ ਉਲਬੇ ਹੋਏ ਆਲੂ ਹਨ

Published by: ਏਬੀਪੀ ਸਾਂਝਾ

ਬ੍ਰੈਡ – ਜੇਕਰ ਸਮਾਂ ਘੱਟ ਹੈ ਤਾਂ ਬ੍ਰੈਡ ਦੇ ਛੋਟੇ-ਛੋਟੇ ਟੁਕੜੇ ਕਰਕੇ ਵੀ ਤੁਸੀਂ ਸਬਜ਼ੀ ਵਿੱਚ ਪਾ ਸਕਦੇ ਹੋ

ਚੀਨੀ -ਜੇਕਰ ਘੱਟ ਮਿਰਚ ਵਾਲੀ ਸਬਜ਼ੀ ਖਾਂਦੇ ਹੋ ਤਾਂ ਤੁਸੀਂ ਚੀਨੀ ਮਿਲਾ ਸਕਦੇ ਹੋ

ਦੁੱਧ ਮਿਲਾਓ – ਕ੍ਰੀਮ ਤੋਂ ਇਲਾਵਾ ਤੁਸੀਂ ਸਬਜ਼ੀ ਵਿੱਚ ਥੋੜਾ ਜਿਹਾ ਦੁੱਧ ਮਿਲਾ ਕੇ ਵੀ ਦੇਖ ਸਕਦੇ ਹੋ

Published by: ਏਬੀਪੀ ਸਾਂਝਾ

ਹੋਰ ਸਬਜ਼ੀਆਂ – ਜੇਕਰ ਸਮਾਂ ਹੈ ਤੁਹਾਡੇ ਕੋਲ, ਪੱਕੀ ਹੋਈ ਸਬਜ਼ੀ ਵਿੱਚ ਕੁਝ ਕੱਚੀ ਸਬਜ਼ੀਆਂ ਪਾ ਕੇ ਹੋਰ ਪਕਾ ਲਓ, ਇਸ ਨਾਲ ਨਮਕ ਬੈਲੇਂਸ ਹੋ ਜਾਵੇਗਾ

Published by: ਏਬੀਪੀ ਸਾਂਝਾ