ਚਿਹਰੇ ‘ਤੇ ਰੋਜ਼ ਟਮਾਟਰ ਲਾਉਣ ਦੇ ਫਾਇਦੇ
ਗਰਮੀਆਂ ਦਾ ਮੌਸਮ ਹੈ ਅਤੇ ਇੱਕ ਟਮਾਟਰ ਸਕਿਨ ਦੀ ਰੰਗਤ ਬਦਲ ਸਕਦਾ ਹੈ
ਆਓ ਤੁਹਾਨੂੰ ਦੱਸਦੇ ਹਾਂ ਕਿ ਚਿਹਰੇ ‘ਤੇ ਟਮਾਟਰ ਲਾਉਣ ਅਤੇ ਰਗੜਨ ਦੇ ਫਾਇਦੇ
ਟੈਨ ਹਟਾਉਣ ਵਿੱਚ ਮਦਦਗਾਰ - ਅੱਧਾ ਟਮਾਟਰ ਲਓ ਅਤੇ ਉਸ ਨੂੰ ਚੰਗੀ ਤਰ੍ਹਾਂ ਚਿਹਰੇ ‘ਤੇ ਰਗੜੋ, ਇਸ ਨਾਲ ਟੈਨਿੰਗ ਘੱਟ ਹੁੰਦੀ ਹੈ
ਗਲੋ- ਟਮਾਟਰ ਵਿੱਚ ਮੌਜੂਦ ਲਾਈਕੋਪਿਨ ਸਕਿਨ ਨੂੰ ਚਮਕਦਾਰ ਬਣਾਉਂਦਾ ਹੈ
ਐਕਸੈਸ ਆਇਲ – ਟਮਾਟਰ ਆਇਲੀ ਸਕਿਨ ਵਾਲਿਆਂ ਲਈ ਵਰਦਾਨ ਹੈ, ਇਸ ਨੂੰ ਚਿਹਰੇ ‘ਤੇ ਲਾਉਣ ਨਾਲ ਐਕਸੈਸ ਆਇਲ ਖ਼ਤਮ ਹੋ ਜਾਂਦਾ ਹੈ
ਟਮਾਟਰ ਸਕਿਨ ਨੂੰ ਹੈਲਥੀ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ, ਇਸ ਨੂੰ ਲਗਾਉਣ ਨਾਲ ਪਿੰਪਲਸ ਅਤੇ ਐਕਨੇ ਘੱਟ ਹੋ ਜਾਂਦਾ ਹੈ
ਪਿਗਮੈਨਟੇਸ਼ਨ – ਟਮਾਟਰ ਦੀ ਲਗਾਤਾਰ ਵਰਤੋਂ ਨਾਲ ਪਿਗਮੈਨਟੇਸ਼ਨ ਅਤੇ ਦਾਗ ਧੱਬੇ ਹਲਕੇ ਪੈਣ ਲੱਗ ਜਾਂਦੇ ਹਨ
ਟਮਾਟਰ ਚਿਹਰੇ ‘ਤੇ ਰਗੜਨ ਨਾਲ ਬੰਦ ਪੋਰਸ ਖੁੱਲ੍ਹ ਜਾਂਦੇ ਹਨ ਅਤੇ ਚਿਹਰਾ ਸਮੂਦ ਨਜ਼ਰ ਆਉਂਦਾ ਹੈ