ਪ੍ਰਾਈਵੇਟ ਪਾਰਟ ਦਾ ਕਾਲਾਪਨ ਇਦਾਂ ਕਰੋ ਦੂਰ?

ਟਾਈਟ ਕੱਪੜੇ ਪਾਉਣ ਨਾਲ ਸਕਿਨ ਕਾਲੀ ਪੈ ਸਕਦੀ ਹੈ, ਇਸ ਕਰਕੇ ਆਓ ਜਾਣਦੇ ਹਾਂ ਕਿ ਇਸ ਦਾ ਕਾਲਾਪਨ ਕਿਵੇਂ ਦੂਰ ਕਰੀਏ

Published by: ਜਸਵੀਰ ਕੌਰ

ਕਾਟਨ ਦੇ ਢਿੱਲੇ ਅਤੇ ਆਰਾਮਦਾਇਕ ਅੰਡਰਗਾਰਮੈਂਟਸ ਪਾਓ

Published by: ਜਸਵੀਰ ਕੌਰ

ਰੋਜ਼ ਕੋਸੇ ਪਾਣੀ ਨਾਲ ਸਫਾਈ ਕਰੋ

Published by: ਜਸਵੀਰ ਕੌਰ

ਸ਼ੇਵਿੰਗ ਦੀ ਥਾਂ ਸਹੀ ਤਰੀਕੇ ਨਾਲ ਟ੍ਰੀਮਿੰਗ ਜਾਂ ਹੋਰ ਹੇਅਰ ਰਿਮੂਵਲ ਕ੍ਰੀਮ ਲਾਓ

Published by: ਜਸਵੀਰ ਕੌਰ

ਸਕਿਨ ਨੂੰ ਮਾਸਚਰਾਈਜ਼ ਰੱਖੋ ਤਾਂ ਕਿ ਡ੍ਰਾਈਨੈਸ ਘੱਟ ਕੀਤੀ ਜਾ ਸਕੇ

Published by: ਜਸਵੀਰ ਕੌਰ

ਨਿੰਬੂ, ਬੇਕਿੰਗ ਸੋਡਾ ਜਾਂ ਟੂਥਪੇਸਟ ਵਰਗੇ ਘਰੇਲੂ ਨੁਸਖਾ ਨਾ ਲਾਓ

Published by: ਜਸਵੀਰ ਕੌਰ

ਜੇਕਰ ਬਹੁਤ ਜ਼ਿਆਦਾ ਕਾਲਾਪਨ, ਖੁਜਲੀ ਜਾਂ ਜਲਨ ਹੁੰਦੀ ਤਾਂ ਡਾਕਟਰ ਨਾਲ ਸੰਪਰਕ ਕਰੋ

Published by: ਜਸਵੀਰ ਕੌਰ

ਤੁਸੀਂ ਵੀ ਕੋਈ ਤਰੀਕਾ ਖੁਦ ਨਾ ਅਪਣਾਓ

Published by: ਜਸਵੀਰ ਕੌਰ

ਤੇ ਡਾਕਟਰ ਨਾਲ ਸੰਪਰਕ ਕਰੋ

Published by: ਜਸਵੀਰ ਕੌਰ