ਨਹੂੰਆਂ ਦੇ ਚਿੱਟੇ ਨਿਸ਼ਾਨ ਕਿਉਂ ਹੁੰਦੇ?

Published by: ਜਸਵੀਰ ਕੌਰ

ਨਹੂੰਆਂ ‘ਤੇ ਦਿਖਣ ਵਾਲੇ ਚਿੱਟੇ ਨਿਸ਼ਾਨਾਂ ਨੂੰ ਮੈਡੀਕਲ ਦੀ ਭਾਸ਼ਾ ਵਿੱਚ ਲਿਊਕੋਨਿਖੀਆ ਕਿਹਾ ਜਾਂਦਾ ਹੈ

Published by: ਜਸਵੀਰ ਕੌਰ

ਜ਼ਿਆਦਾਤਰ ਮਾਮਲਿਆਂ ਵਿੱਚ ਇਹ ਨਿਸ਼ਾਨ ਨਹੂੰਆਂ ‘ਤੇ ਹਲਕੀ ਸੱਟ ਲੱਗਣ ਕਰਕੇ ਬਣਦੇ ਹਨ

Published by: ਜਸਵੀਰ ਕੌਰ

ਕਈ ਵਾਰ ਨਹੂੰ ਵਧਣ ਦੇ ਨਾਲ ਚਿੱਟੇ ਧੱਬੇ ਆਪਣੇ ਆਪ ਗਾਇਬ ਹੋ ਜਾਂਦੇ ਹਨ

Published by: ਜਸਵੀਰ ਕੌਰ

ਹਰ ਚਿੱਟਾ ਨਿਸ਼ਾਨ ਸਰੀਰ ਵਿੱਚ ਕੈਲਸ਼ੀਅਮ ਦੀ ਕਮੀਂ ਦਾ ਸੰਕੇਤ ਨਹੀਂ ਹੁੰਦਾ ਹੈ

Published by: ਜਸਵੀਰ ਕੌਰ

ਕੁਝ ਮਾਮਲਿਆਂ ਵਿੱਚ ਜਿੰਕ ਦੀ ਕਮੀਂ ਜਾਂ ਐਲਰਜੀ ਵੀ ਇਸ ਦੀ ਵਜ੍ਹਾ ਬਣ ਸਕਦੀ ਹੈ

Published by: ਜਸਵੀਰ ਕੌਰ

ਵਾਰ-ਵਾਰ ਨੇਲ ਪਾਲਿਸ਼ ਜਾਂ ਕੈਮੀਕਲ ਪ੍ਰੋਡਕਟਸ ਦਾ ਇਸਤੇਮਾਲ ਵੀ ਨਹੂੰਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ

Published by: ਜਸਵੀਰ ਕੌਰ

ਜੇਕਰ ਚਿੱਟੇ ਨਿਸ਼ਾਨ ਵਾਰ-ਵਾਰ ਨਜ਼ਰ ਆਉਂਦੇ ਹਨ ਤਾਂ ਡਾਕਟਰ ਤੋਂ ਸਲਾਹ ਲੈਣਾ ਵਧੀਆ ਹੈ

Published by: ਜਸਵੀਰ ਕੌਰ

ਸੰਤੁਲਿਤ ਆਹਾਰ ਅਤੇ ਜ਼ਰੂਰੀ ਪੋਸ਼ਕ ਤੱਤ ਨਹੂੰਆਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ

Published by: ਜਸਵੀਰ ਕੌਰ

ਨਹੂੰਆਂ ਦੀ ਦੇਖਭਾਲ ਕਰਨ ਨਾਲ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ, ਲਗਾਤਾਰ ਨਹੂੰਆਂ ਦੇ ਰੰਗ ਬਦਲਣ ਜਾਂ ਆਕਾਰ ਵੀ ਕਿਸੇ ਸਿਹਤ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ

Published by: ਜਸਵੀਰ ਕੌਰ