ਇਸ ਤਰ੍ਹਾਂ ਪਿਆਜ਼ ਕੱਟਣ ਨਾਲ ਨਹੀਂ ਆਉਣਗੇ ਅੱਖਾਂ 'ਚ ਹੰਝੂ

Published by: ਸ਼ੰਕਰ ਦਾਸ

ਪਿਆਜ਼ ਕੱਟਦੇ ਸਮੇਂ ਅਕਸਰ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ, ਜਿਸ ਨਾਲ ਕਈ ਲੋਕਾਂ ਨੂੰ ਦਿੱਕਤ ਹੁੰਦੀ ਹੈ।

Published by: ਸ਼ੰਕਰ ਦਾਸ

ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪਿਆਜ਼ ਵਿੱਚ Syn-Propanethial-S-oxide ਨਾਮ ਦਾ ਰਸਾਇਣ ਹੁੰਦਾ ਹੈ।

Published by: ਸ਼ੰਕਰ ਦਾਸ

ਆਓ ਅੱਜ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਦੇ ਹਾਂ, ਜਿਨ੍ਹਾਂ ਨਾਲ ਤੁਸੀਂ ਬਿਨਾਂ ਕਿਸੇ ਪਰੇਸ਼ਾਨੀ ਦੇ ਆਸਾਨੀ ਨਾਲ ਪਿਆਜ਼ ਕੱਟ ਸਕਦੇ ਹੋ।

Published by: ਸ਼ੰਕਰ ਦਾਸ

ਪਿਆਜ਼ ਕੱਟਣ ਤੋਂ ਪਹਿਲਾਂ ਇਸ ਨੂੰ 15 ਤੋਂ 20 ਮਿੰਟ ਲਈ ਪਾਣੀ ਵਿੱਚ ਭਿੱਜ ਕੇ ਰੱਖੋ।

Published by: ਸ਼ੰਕਰ ਦਾਸ

ਤੁਸੀਂ ਪਿਆਜ਼ ਕੱਟਣ ਤੋਂ ਪਹਿਲਾਂ ਇਸ ਨੂੰ ਕੁਝ ਸਮੇਂ ਲਈ ਫ੍ਰਿਜ ਵਿੱਚ ਵੀ ਰੱਖ ਸਕਦੇ ਹੋ।

Published by: ਸ਼ੰਕਰ ਦਾਸ

ਕਿਹਾ ਜਾਂਦਾ ਹੈ ਕਿ ਚਿਊਇੰਗ ਗਮ ਚਬਾਉਂਦੇ ਹੋਏ ਪਿਆਜ਼ ਕੱਟਣ ਨਾਲ ਵੀ ਇਸ ਦੇ ਰਸਾਇਣ ਦਾ ਅਸਰ ਘੱਟ ਹੁੰਦਾ ਹੈ।

Published by: ਸ਼ੰਕਰ ਦਾਸ

ਪਿਆਜ਼ ਕੱਟਦੇ ਸਮੇਂ ਤੁਸੀਂ ਐਨਕ (Glasses) ਵੀ ਪਾ ਸਕਦੇ ਹੋ।

Published by: ਸ਼ੰਕਰ ਦਾਸ

ਇਸ ਨਾਲ ਪਿਆਜ਼ ਤੋਂ ਨਿਕਲਣ ਵਾਲਾ ਰਸਾਇਣ ਸਿੱਧਾ ਤੁਹਾਡੀਆਂ ਅੱਖਾਂ ਤੱਕ ਨਹੀਂ ਪਹੁੰਚਦਾ।

Published by: ਸ਼ੰਕਰ ਦਾਸ

ਇਸ ਤੋਂ ਇਲਾਵਾ ਪਿਆਜ਼ ਨੂੰ ਦੋ ਹਿੱਸਿਆਂ ਵਿੱਚ ਕੱਟ ਕੇ ਇੱਕ ਹਿੱਸਾ ਉਲਟਾ ਕਰਕੇ ਜ਼ਮੀਨ 'ਤੇ ਰੱਖ ਦੇਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ।

Published by: ਸ਼ੰਕਰ ਦਾਸ