ਪੈਦਾ ਹੁੰਦਿਆਂ ਹੀ ਬੱਚਿਆਂ ਦਾ ਰੋਣਾ ਕਿਉਂ ਜ਼ਰੂਰੀ ਹੁੰਦਾ?

Published by: ਏਬੀਪੀ ਸਾਂਝਾ

ਜਨਮ ਤੋਂ ਬਾਅਦ ਬੱਚੇ ਦਾ ਪਹਿਲਾ ਰੋਣਾ ਬਹੁਤ ਜ਼ਰੂਰੀ ਕਿਉਂ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਰੋਣ ਨਾਲ ਬੱਚੇ ਦੇ ਫੇਫੜੇ ਪਹਿਲੀ ਵਾਰ ਚੰਗੀ ਤਰ੍ਹਾਂ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਨ

Published by: ਏਬੀਪੀ ਸਾਂਝਾ

ਇਸ ਨਾਲ ਬੱਚੇ ਦੇ ਸਰੀਰ ਵਿੱਚ ਆਕਸੀਜਨ ਪਹੁੰਚਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਰੋਣ ਨਾਲ ਸਾਹ ਲੈਣ ਦਾ ਰਾਹ ਵੀ ਖੁੱਲ੍ਹਣ ਲੱਗ ਜਾਂਦਾ ਹੈ

Published by: ਏਬੀਪੀ ਸਾਂਝਾ

ਡਾਕਟਰ ਜਨਮ ਤੋਂ ਬਾਅਦ ਬੱਚੇ ਦੇ ਰੋਣ ਦਾ ਖਾਸ ਧਿਆਨ ਦਿੰਦੇ ਹਨ

Published by: ਏਬੀਪੀ ਸਾਂਝਾ

ਜੇਕਰ ਬੱਚਾ ਤੁਰੰਤ ਨਹੀਂ ਰੋਂਦਾ ਹੈ ਤਾਂ ਡਾਕਟਰ ਉਸ ਦੀ ਮਦਦ ਕਰਦੇ ਹਨ ਤਾਂ ਕਿ ਉਹ ਆਸਾਨੀ ਨਾਲ ਸਾਹ ਲੈ ਸਕੇ

Published by: ਏਬੀਪੀ ਸਾਂਝਾ

ਹਰ ਬੱਚੇ ਦਾ ਰੋਣਾ ਇੱਕ ਵਰਗਾ ਨਹੀਂ ਹੁੰਦਾ ਹੈ, ਪਰ ਸਾਹ ਲੈਣਾ ਸਭ ਤੋਂ ਜ਼ਰੂਰੀ ਹੁੰਦਾ ਹੈ

Published by: ਏਬੀਪੀ ਸਾਂਝਾ

ਕਈ ਵਾਰ ਬੱਚਾ ਬਿਨਾਂ ਜੋਰ ਤੋਂ ਰੋਏ ਆਮ ਤੌਰ ‘ਤੇ ਸਾਹ ਲੈਣ ਲੱਗ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਸਿਰਫ ਰੋਣਾ ਹੀ ਨਹੀਂ ਬੱਚੇ ਦੀ ਪੂਰੀ ਸਿਹਤ ਦਾ ਖਿਆਲ ਰੱਖਿਆ ਜਾਂਦਾ ਹੈ

Published by: ਏਬੀਪੀ ਸਾਂਝਾ