ਦਹੀਂ ਵਾਲੀ ਭਿੰਡੀ ਕਿਵੇਂ ਬਣਾਉਂਦੇ?

Published by: ਏਬੀਪੀ ਸਾਂਝਾ

ਦਹੀਂ ਵਾਲੀ ਭਿੰਡੀ ਸੁਆਦ ਅਤੇ ਹਲਕੇ ਮਸਾਲਿਆਂ ਨਾਲ ਬਣਨ ਵਾਲੀ ਸਬਜ਼ੀ ਹੁੰਦੀ ਹੈ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਭਿੰਡੀ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾਓ ਅਤੇ ਛੋਟੇ ਟੁਕੜਿਆਂ ਵਿੱਚ ਕੱਟ ਲਓ

Published by: ਏਬੀਪੀ ਸਾਂਝਾ

ਕੜ੍ਹਾਹੀ ਵਿੱਚ ਥੋੜਾ ਤੇਲ ਗਰਮ ਕਰਕੇ ਭਿੰਡੀ ਨੂੰ ਹਲਕਾ ਕੁਰਕੁਰਾ ਹੋਣ ਤੱਕ ਭੁੰਨ ਲਓ

Published by: ਏਬੀਪੀ ਸਾਂਝਾ

ਦੂਜੀ ਕੜ੍ਹਾਹੀ ਵਿੱਚ ਜੀਰਾ, ਪਿਆਜ਼, ਅਦਰਕ ਅਤੇ ਲਸਣ ਨੂੰ ਸੁਨਹਿਰਾ ਹੋਣ ਤੱਕ ਪਕਾਓ

Published by: ਏਬੀਪੀ ਸਾਂਝਾ

ਹੁਣ ਹਲਦੀ, ਧਨੀਆ, ਲਾਲ ਮਿਰਚ ਅਤੇ ਬਾਕੀ ਮਸਾਲੇ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ

Published by: ਏਬੀਪੀ ਸਾਂਝਾ

ਫੈਂਟਿਆ ਹੋਇਆ ਦਹੀਂ ਹੌਲੀ-ਹੌਲੀ ਮਸਾਲਿਆਂ ਅਤੇ ਲਗਾਤਾਰ ਚਲਾਉਂਦੇ ਰਹੋ

Published by: ਏਬੀਪੀ ਸਾਂਝਾ

ਹੁਣ ਭੁੰਨੀ ਹੋਈ ਭਿੰਡੀ ਪਾ ਕੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ

Published by: ਏਬੀਪੀ ਸਾਂਝਾ

ਹਲਕੀ ਗੈਸ ‘ਤੇ ਕੁਝ ਮਿੰਟ ਤੱਕ ਪਕਾਓ, ਤਾਂ ਕਿ ਮਸਾਲੇ ਅਤੇ ਦਹੀਂ ਦਾ ਸੁਆਦ ਮਿਲ ਜਾਓ

Published by: ਏਬੀਪੀ ਸਾਂਝਾ

ਉੱਪਰ ਤੋਂ ਹਰਾ ਧਨੀਆ ਪਾ ਕੇ ਸਬਜ਼ੀ ਨੂੰ ਖੁਸ਼ਬੂ ਅਤੇ ਸੁਆਦ ਵਧਾਓ

Published by: ਏਬੀਪੀ ਸਾਂਝਾ