ਸਰੋਂ ਦੇ ਤੇਲ ਦੀ ਵਰਤੋਂ ਕਈ ਘਰਾਂ ਵਿੱਚ ਖਾਣਾ ਬਣਾਉਣ ਲਈ ਕੀਤੀ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਪਰ ਕੀ ਤੁਹਾਨੂੰ ਪਤਾ ਹੈ ਕਿ ਅੱਜਕੱਲ੍ਹ ਸਰੋਂ ਦੇ ਤੇਲ ਵਿੱਚ ਵੀ ਮਿਲਾਵਟ ਹੋਣ ਲੱਗੀ ਹੈ।

ਫ੍ਰੀਜਿੰਗ ਟੈਸਟ ਦੇ ਜ਼ਰੀਏ ਵੀ ਤੁਸੀਂ ਸਰੋਂ ਦੀ ਤੇਲ ਦੀ ਮਿਲਾਵਟ ਬਾਰੇ ਪਤਾ ਲਾ ਸਕਦੇ ਹੋ।

Published by: ਗੁਰਵਿੰਦਰ ਸਿੰਘ

ਇਸ ਦੇ ਲਈ ਛੋਟੇ ਭਾਂਡੇ ਵਿੱਚ ਸਰੋਂ ਦੇ ਤੇਲ ਲਓ ਤੇ ਉਸ ਤੋਂ ਬਾਅਦ ਕੁਝ ਘੰਟਿਆਂ ਲਈ ਫਰਿੱਜ਼ ਵਿੱਚ ਰੱਖੋ

ਫਰਿੱਜ਼ ਤੋਂ ਬਾਹਰ ਕੱਢਣ ਵੇਲੇ ਜੇ ਤੇਲ ਜੰਮਿਆ ਹੈ ਤੇ ਸਫੈਦ ਧੱਬੇ ਹਨ ਤਾਂ ਇਸ ਵਿੱਚ ਮਿਲਾਵਟ ਹੋ ਸਕਦੀ ਹੈ।

Published by: ਗੁਰਵਿੰਦਰ ਸਿੰਘ

ਸ਼ੁੱਧ ਸਰੋਂ ਦੇ ਤੇਲ ਵਿੱਚੋਂ ਕਾਫ਼ੀ ਖ਼ੁਸ਼ਬੂ ਆਉਂਦੀ ਹੈ ਪਰ ਜਾਅਲੀ ਤੇਲ ਚੋਂ ਘੱਟ ਖ਼ੁਸ਼ਬੂ ਆਉਂਦੀ ਹੈ।

ਇਸ ਤੋਂ ਇਲਾਵਾ ਹੱਥਾਂ ਉੱਤੇ ਰਗੜਨ ਤੋਂ ਬਾਅਦ ਜੇ ਕੋਈ ਰੰਗ ਨਿਕਲਦਾ ਹੈ ਜਾਂ ਬਦਬੂ ਆਉਂਦੀ ਹੈ ਤਾਂ ਮਿਲਾਵਟ ਹੋ ਸਕਦੀ ਹੈ।