ਨਿੰਬੂ ਦੇ ਰਸ ਨਾਲ ਕਿਚਨ ਦਾ ਸਿੰਕ ਚਮਕਦਾਰ ਤੇ ਸਾਫ ਦਿਸਣ ਲੱਗ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਇਹ ਬਾਥਰੂਮ ਦੀ ਬਦਬੂ ਦੂਰ ਕਰਨ ਵਿੱਚ ਬੇਹੱਦ ਅਸਰਦਾਰ ਹੁੰਦਾ ਹੈ।

ਫਰਸ਼ ਦੀ ਸਫਾਈ ਦੇ ਲਈ ਇਸ ਦੀ ਵਰਤੋਂ ਕਰਨ ਨਾਲ ਫਰਸ਼ ਇੱਕਦਮ ਚਮਕ ਜਾਵੇਗਾ।

Published by: ਗੁਰਵਿੰਦਰ ਸਿੰਘ

ਫਰਿੱਜ਼ ਦੇ ਅੰਦਰ ਨਿੰਬੂ ਰੱਖਣ ਦੇ ਨਾਲ ਤਾਜ਼ਗੀ ਤੇ ਖ਼ੁਸ਼ਬੂ ਬਣੀ ਰਹਿੰਦੀ ਹੈ।

ਮੱਛਰਾਂ ਤੋਂ ਬਚਾਉਣ ਲਈ ਨਿੰਬੂ ਦਾ ਰਸ ਮਦਦ ਕਰਦਾ ਹੈ।



ਚਿੱਟੇ ਕੱਪੜੇ ਧੋਂਦੇ ਸਮੇਂ ਨਿੰਬੂ ਪਾਉਣ ਨਾਲ ਦਾਗ਼ ਹਟ ਜਾਂਦੇ ਹਨ।



ਇਹ ਸਸਤਾ ਕੁਦਰਤੀ ਤੇ ਅਸਰਦਾਰ ਕਲੀਨਰ ਹੈ।