Beetroot ਇੱਕ ਜੜ੍ਹ ਵਾਲੀ ਸਬਜ਼ੀ ਹੈ ਜੋ ਕਿ ਕਾਫੀ ਲੋਕਾਂ ਨੂੰ ਪਸੰਦ ਹੈ।



ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਨੂੰ ਕਈ ਫ਼ਾਇਦੇ ਮਿਲਦੇ ਹਨ।

ਜੇ ਤੁਹਾਨੂੰ ਯੂਰਿਨ ਦੀ ਸਮੱਸਿਆ ਹੈ ਤਾਂ Beetroot ਖਾਣ ਨਾਲ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

Published by: ਗੁਰਵਿੰਦਰ ਸਿੰਘ

ਜੇ ਤੁਸੀਂ ਵਧੇ ਹੋਏ ਭਾਰ ਤੋਂ ਤੰਗ ਹੋ ਤੇ ਇਸ ਨੂੰ ਘਟਾਉਣਾ ਚਾਹੁੰਦੇ ਹੋ

ਤਾਂ ਸਵੇਰੇ ਖਾਲੀ ਪੇਟ Beetroot ਖਾਣਾ ਸ਼ੁਰੂ ਕਰ ਦੇਵੋ ਇਸ ਨਾਲ ਫ਼ਾਇਦਾ ਮਿਲੇਗਾ।

Published by: ਗੁਰਵਿੰਦਰ ਸਿੰਘ

Beetroot ਵਿੱਚ ਬੀਟਾ ਕੈਰੋਟੀਨ ਪਾਇਆ ਜਾਂਦਾ ਹੈ ਜੋ ਅੱਖਾਂ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ।



Beetroot ਵਿੱਚ ਕਈ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਚਮੜੀ ਨੂੰ ਚਮਕਦਾਰ ਵਧਾਉਣ ਵਿੱਚ ਮਦਦਗਾਰ ਹੈ।

Beetroot ਵਿੱਚ ਆਇਰਨ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਆਇਰਨ ਦੀ ਕਮੀ ਨੂੰ ਦੂਰ ਕਰਦਾ ਹੈ।



Beetroot ਵਿੱਚ ਫਾਇਬਰ ਵੀ ਚੰਗੀ ਮਾਤਰਾ ਵਿੱਚ ਹੁੰਦਾ ਹੈ ਜੋ ਪਾਚਨ ਤੰਤਰ ਨੂੰ ਮਜ਼ਬੂਤ ਰੱਖਦਾ ਹੈ।



ਇਹ ਇੱਕ ਆਮ ਜਾਣਕਾਰੀ ਹੈ, ਵਧੇਰੇ ਜਾਣਨ ਲਈ ਡਾਕਟਰ ਨਾਲ ਜ਼ਰੂਰ ਰਾਬਤਾ ਕਰੀਏ