ਅੰਬ ਗਰਮੀਆਂ ਦੇ ਮੌਸਮ ਦਾ ਇੱਕ ਅਜਿਹਾ ਫਲ ਹੈ ਜਿਸ ਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ।

ਅੰਬ ਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਇਹ ਸਾਰਿਆਂ ਲਈ ਨਹੀਂ ਬਣਿਆ ਹੈ।

Published by: ਗੁਰਵਿੰਦਰ ਸਿੰਘ

ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਅੰਬ ਖਾਣ ਤੋਂ ਪਰਹੇਜ਼ ਕਰੋ ਕਿਉਂਕਿ ਇਸ ਵਿੱਚ ਸ਼ੂਗਰ ਹੁੰਦੀ ਹੈ।

Published by: ਗੁਰਵਿੰਦਰ ਸਿੰਘ

ਗਰਮੀ ਦੇ ਮੌਸਮ ਵਿੱਚ ਜ਼ਿਆਦਾ ਅੰਬ ਖਾਣ ਨਾਲ ਦਸਤ ਦੀ ਦਿੱਕਤ ਵੀ ਹੋ ਸਕਦੀ ਹੈ।



ਸ਼ੂਗਰ ਦੇ ਮਰੀਜ਼ਾਂ ਨੂੰ ਵੀ ਅੰਬ ਨਹੀਂ ਖਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ।



ਕੁਝ ਲੋਕਾਂ ਨੂੰ ਅੰਬ ਖਾਣ ਨਾਲ ਚਿਹਰੇ ਉੱਤੇ ਦਾਣੇ ਤੇ ਫਿਨਸੀਆਂ ਨਿਕਲ ਸਕਦੀਆਂ ਹਨ।



ਜੇ ਪਾਚਨ ਸਬੰਧੀ ਕੋਈ ਦਿੱਕਤ ਹੈ ਤਾਂ ਅੰਬ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ



ਇਹ ਇੱਕ ਆਮ ਜਾਣਕਾਰੀ ਹੈ ਇਸ ਲਈ ਵਧੇਰੇ ਜਾਣਕਾਰੀ ਇੱਕ ਵਾਰ ਡਾਕਟਰ ਨਾਲ ਜ਼ਰੂਰ ਮਸ਼ਵਰਾ ਕਰੋ।