ਸਵੇਰੇ ਛੇਤੀ ਉੱਠਣ ਲਈ ਅਪਣਾਓ ਆਹ ਤਰੀਕੇ

ਅੱਜਕੱਲ੍ਹ ਲੋਕਾਂ ਦੇ ਲਾਈਫਸਟਾਈਲ ਵਿੱਚ ਕਾਫੀ ਬਦਲਾਅ ਆ ਗਿਆ ਹੈ

ਜਿਸ ਤੋਂ ਬਾਅਦ ਦੇਰ ਰਾਤ ਤੱਕ ਜਾਗਣਾ ਅਤੇ ਦੇਰ ਨਾਲ ਸੌਣਾ ਆਮ ਗੱਲ ਹੋ ਗਈ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਸਵੇਰੇ ਉੱਠਣਾ ਮੁਸ਼ਕਿਲ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਸਵੇਰੇ ਉੱਠਣ ਲਈ ਕਿਹੜਾ ਤਰੀਕਾ ਅਪਨਾਉਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਸਵੇਰੇ ਛੇਤੀ ਉੱਠਣ ਲਈ ਤੁਸੀਂ ਰਾਤ ਨੂੰ ਸੌਣ ਦਾ ਸਮਾਂ ਤੈਅ ਕਰੋ

ਇਸ ਤੋਂ ਇਲਾਵਾ ਰਾਤ ਨੂੰ ਸੌਣ ਤੋਂ ਪਹਿਲਾਂ ਲੈਪਟਾਪ ਅਤੇ ਫੋਨ ਦੇਖਣਾ ਘੱਟ ਕਰੋ

Published by: ਏਬੀਪੀ ਸਾਂਝਾ

ਸਵੇਰੇ ਛੇਤੀ ਉੱਠਣ ਲਈ ਤੁਸੀਂ ਦੇਰ ਰਾਤ ਨੂੰ ਕੁਝ ਖਾਣ ਤੋਂ ਪਰਹੇਜ਼ ਕਰੋ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਸਵੇਰੇ ਛੇਤੀ ਉੱਠਣ ਲਈ ਰਾਤ ਨੂੰ ਚਾਹ ਜਾਂ ਕੌਫੀ ਪੀਣ ਤੋਂ ਬਚੋ

Published by: ਏਬੀਪੀ ਸਾਂਝਾ

ਜਿਸ ਨਾਲ ਤੁਹਾਨੂੰ ਆਸਾਨੀ ਨਾਲ ਨੀਂਦ ਆਵੇਗੀ ਅਤੇ ਸਵੇਰੇ ਛੇਤੀ ਉੱਠ ਸਕੋਗੇ

Published by: ਏਬੀਪੀ ਸਾਂਝਾ