ਡ੍ਰਾਈ ਫਰੂਟ ਸਾਡੀ ਸਿਹਤ ਲਈ ਚੰਗੇ ਹੁੰਦੇ ਹਨ ਤੇ ਇਸ ਤਰ੍ਹਾਂ ਕਾਜੂ ਵਿੱਚ ਵੀ ਪੋਸ਼ਤ ਤੱਤ ਪਾਏ ਜਾਂਦੇ ਹਨ।

Published by: ਗੁਰਵਿੰਦਰ ਸਿੰਘ

ਕਾਜੂ ਵਿੱਚ ਹੈਲਥੀ ਫੈਟ ਦੇ ਨਾਲ ਪ੍ਰੋਟੀਨ ਤੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਕਾਜੂ ਦਿਲ ਲਈ ਵੀ ਚੰਗਾ ਹੁੰਦਾ ਹੈ।

ਰੋਜ਼ਾਨਾ 2 ਕਾਜੂ ਖਾਣੇ ਸਿਹਤ ਲਈ ਕਾਫੀ ਫਾਇਦੇਮੰਦ ਮੰਨੇ ਜਾਂਦੇ ਹਨ ਆਓ ਜਾਣਦੇ ਹਾਂ ਇਸ ਦੇ ਕੀ ਫ਼ਾਇਦੇ ਮਿਲਣਗੇ।

Published by: ਗੁਰਵਿੰਦਰ ਸਿੰਘ

ਕਾਜੂ ਵਿੱਚ ਪਾਏ ਜਾਣ ਵਾਲੇ ਸਿਹਤਮੰਤ ਫੈਟ ਕਰਕੇ ਦਿਲ ਦੀ ਸਿਹਤ ਕਾਇਮ ਰਹਿੰਦੀ ਹੈ।



ਇਸ ਨੂੰ ਖਾਣ ਨਾਲ ਬੁਰਾ ਕੋਲੋਸਟ੍ਰੋਲ ਦੇ ਲੇਵਲ ਘੱਟ ਕੀਤਾ ਜਾ ਸਕਦਾ ਹੈ।

Published by: ਗੁਰਵਿੰਦਰ ਸਿੰਘ

ਕਾਜੂ ਵਿੱਚ ਪ੍ਰੋਟੀਨ ਦੇ ਨਾਲ ਫਾਈਬਰ ਪਾਇਆ ਜਾਂਦਾ ਹੈ ਜੋ ਪੇਟ ਨੂੰ ਲੰਬੇ ਸਮੇਂ ਤੱਕ ਭਰਕੇ ਰੱਖਦਾ ਹੈ।

ਪਾਚਨ ਦੇ ਲਈ ਕਾਜੂ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ, ਇਸ ਵਿੱਚ ਡਾਈਟਰੀ ਫਾਈਬਰ ਪਾਏ ਜਾਂਦੇ ਹਨ।



ਕਾਜੂ ਵਿੱਚ ਮੈਗਨੀਸ਼ੀਅਮ ਦੇ ਨਾਲ ਆਇਰਨ ਤੇ ਹੈਲਥੀ ਫੈਟਸ ਪਾਏ ਜਾਂਦੇ ਹਨ ਜੋ ਦਿਮਾਗ਼ੀ ਸਿਹਤ ਲਈ ਲਾਹੇਵੰਦ ਹਨ।

Published by: ਗੁਰਵਿੰਦਰ ਸਿੰਘ

ਇਸ ਉਮਰੋਂ ਪਹਿਲਾਂ ਬੁਢਾਪਾ ਆਉਣ ਦਾ ਖ਼ਤਰਾ ਵੀ ਘੱਟ ਕਰਦਾ ਹੈ



ਕਾਜੂ ਵਿੱਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟਸ ਪਾਏ ਜਾਂਦੇ ਹਨ ਜੋ ਰੇਟਿਨਾ ਨੂੰ ਯੂਵੀ ਕਿਰਨਾ ਤੋਂ ਬਚਾਉਂਦੇ ਹਨ।