Physical Relation ਬਣਾਉਣ ਤੋਂ ਪਹਿਲਾਂ ਕਿਉਂ ਖਾਧੀ ਜਾਂਦੀ ਡਾਰਕ ਚਾਕਲੇਟ?

ਡਾਰਕ ਚਾਕਲੇਟ ਉਨ੍ਹਾਂ ਚੀਜ਼ਾਂ ਵਿੱਚ ਸ਼ਾਮਲ ਹੁੰਦੀ ਹੈ, ਜੋ ਕਿ ਸਾਡੀ ਸਿਹਤ ਦੇ ਲਈ ਫਾਇਦੇਮੰਦ ਹੁੰਦੀ ਹੈ

ਇਸ ਵਿੱਚ ਐਂਟੀਆਕਸੀਡੈਂਟ ਅਤੇ ਪੋਸ਼ਕ ਤੱਤ ਹੁੰਦੇ ਹਨ, ਜੋ ਕਿ ਸਾਡੇ ਦਿਲ ਅਤੇ ਦਿਮਾਗ ਦੇ ਲਈ ਵਧੀਆ ਹੁੰਦੀ ਹੈ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਕਿ ਫਿਜ਼ਿਕਲ ਰਿਲੇਸ਼ਨ ਬਣਾਉਣ ਤੋਂ ਪਹਿਲਾਂ ਕਿਉਂ ਖਾਂਦੇ ਡਾਰਕ ਚਾਕਲੇਟ

ਡਾਰਕ ਚਾਕਲੇਟ ਇੱਕ ਤਰ੍ਹਾਂ ਨਾਲ ਮੂਡ ਬੂਸਟਰ ਹੁੰਦੀ ਹੈ, ਜੋ ਕਿ ਤੁਹਾਨੂੰ ਵਧੀਆ ਫੀਲ ਕਰਵਾਉਂਦੀ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਮੌਜੂਦ ਫਿਨਾਈਲਏਥੀਲਾਮਾਈਨ ਅਤੇ ਸੋਰੋਟੋਨਿਨ ਦਿਮਾਗ ਵਿੱਚ ਹੈਪੀ ਹਾਰਮੋਨ ਰਿਲੀਜ਼ ਕਰਦਾ ਹੈ

Published by: ਏਬੀਪੀ ਸਾਂਝਾ

ਜਦੋਂ ਤੁਸੀਂ ਡਾਰਕ ਚਾਕਲੇਟ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਰਿਲੈਕਸ ਅਤੇ ਸਟ੍ਰੈਸ ਫ੍ਰੀ ਮਹਿਸੂਸ ਹੁੰਦਾ ਹੈ

Published by: ਏਬੀਪੀ ਸਾਂਝਾ

ਡਾਰਕ ਚਾਕਲੇਟ ਇੱਕ ਤਰ੍ਹਾਂ ਨਾਲ ਮਾਈਲਡ ਨੈਚੂਰਲ ਅਫ੍ਰੇਡਿਜੀਏਕ ਵਰਗਾ ਕੰਮ ਕਰਦਾ ਹੈ ਅਤੇ ਜੋ ਕਿ ਜਿਣਸੀ ਇੱਛਾ ਨੂੰ ਵਧਾਉਂਦਾ ਹੈ

Published by: ਏਬੀਪੀ ਸਾਂਝਾ

ਜਦੋਂ ਅਸੀਂ ਫਿਜ਼ਿਕਲ ਰਿਲੇਸ਼ਨ ਬਣਾਉਂਦੇ ਹਾਂ ਤਾਂ ਥੋੜਾ ਨਰਵਸ ਹੋ ਜਾਂਦੇ ਹਾਂ ਤਾਂ ਉਸ ਵੇਲੇ ਡਾਰਕ ਚਾਕਲੇਟ ਕੰਮ ਕਰਦੀ ਹੈ

ਇਸ ਕਰਕੇ ਡਾਰਕ ਚਾਕਲੇਟ ਰਿਲੇਸ਼ਨ ਬਣਾਉਣ ਤੋਂ ਪਹਿਲਾਂ ਖਾਧੀ ਜਾਂਦੀ ਹੈ