ਕੀ ਤੁਹਾਨੂੰ ਕਦੇ ਕਿਸੇ ਚੀਜ਼ ਜਾਂ ਕਿਸੇ ਵਿਅਕਤੀ ਨੂੰ ਛੂਹਣ 'ਤੇ ਕਰੰਟ ਦਾ ਝਟਕਾ ਲੱਗਿਆ ਹੈ? ਬਹੁਤ ਸਾਰੇ ਲੋਕਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਹ ਝਟਕਾ ਬਿਲਕੁਲ ਬਿਜਲੀ ਦੇ ਝਟਕੇ ਵਾਂਗ ਮਹਿਸੂਸ ਹੁੰਦਾ ਹੈ।