ਅੱਜ ਕੱਲ੍ਹ ਲੋਕਾਂ ਦੇ ਵਿੱਚ ਡਾਇਟਿੰਗ ਤੇ ਵਜ਼ਨ ਘੱਟ ਕਰਨ ਦਾ ਟ੍ਰੈਂਡ ਚੱਲ ਰਿਹਾ ਹੈ।

ਲੋਕ ਆਪਣੇ ਆਪ ਨੂੰ ਫਿੱਟ ਰੱਖਣ ਲਈ ਵੱਖ-ਵੱਖ ਤਰੀਕੇ ਅਪਣਾ ਰਹੇ ਹਨ।

ਜਿਸ ਵਿੱਚ ਫਾਸਟਿੰਗ, ਡਾਈਟਿੰਗ ਤੇ ਵਜ਼ਨ ਘੱਟ ਕਰਨ ਦੇ ਹੋਰ ਤਰੀਕੇ ਸ਼ਾਮਲ ਹਨ।

Published by: ਗੁਰਵਿੰਦਰ ਸਿੰਘ

ਆਓ ਜਾਣਦੇ ਹਾਂ ਕਿ ਫਾਸਟਿੰਗ ਕਰਨ ਦੇ ਕੀ ਨੁਕਸਾਨ ਹੁੰਦੇ ਹਨ।



ਫਾਸਟਿੰਗ ਤੋਂ ਬਾਅਦ ਅਕਸਰ ਸਲੋਕਾਂ ਨੂੰ ਕਾਫੀ ਤੇਜ਼ ਭੁੱਖ ਲਗਦੀ ਹੈ।

Published by: ਗੁਰਵਿੰਦਰ ਸਿੰਘ

ਜਿਸ ਨਾਲ ਕ੍ਰੈਵਿੰਗ ਵਧ ਜਾਂਦੀ ਹੈ ਤੇ ਲੋਕ ਓਵਰਈਟਿੰਗ ਕਰਦੇ ਹਨ।



ਇਸ ਦੇ ਨਾਲ ਹੀ ਪਾਚਨ ਤੰਤਰ ਉੱਤੇ ਅਚਾਨਕ ਦਬਾਅ ਵਧ ਜਾਂਦਾ ਹੈ।

ਜਿਸ ਨਾਲ ਗੈਸ, ਅਪਚ ਤੇ ਐਸੀਡਿਟੀ ਵਰਗੀਆਂ ਦਿੱਕਤਾਂ ਹੋ ਸਕਦੀਆਂ ਹਨ।



ਮਹਿਲਾਵਾਂ ਵਿੱਚ ਫਾਸਟਿੰਗ ਦਾ ਅਸਰ ਉਨ੍ਹਾਂ ਦੇ ਰੀਪ੍ਰੋਡਕਟਿਵ ਸਿਸਟਮ ਉੱਤੇ ਪੈ ਸਕਦਾ ਹੈ