ਗਰਮੀਆਂ ਸ਼ੁਰੂ ਹੁੰਦਿਆਂ ਹੀ ਮੱਛਰਾਂ ਦੀ ਦਹਿਸ਼ਤ ਵਧ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਗਰਮੀਆਂ ਦੀ ਸ਼ੁਰੂਆਤ ਵਿੱਚ ਹੀ ਮੱਛਰ ਬੱਚੇ ਪੈਦਾ ਕਰਦੇ ਹਨ।

ਮੱਛਰ ਗਰਮ ਤੇ ਨਮ ਮੌਸਮ ਵਿੱਚ ਜ਼ਿਆਦਾ ਐਕਟਿਵ ਰਹਿੰਦੇ ਹਨ।



ਪਸੀਨੇ ਵੀ ਵਜ੍ਹਾ ਨਾਲ ਗਰਮੀਆਂ ਵਿੱਚ ਮੱਛਰ ਜ਼ਿਆਦਾ ਦੰਦੀਆਂ ਵੱਢਦੇ ਹਨ।

ਆਓ ਜਾਣਦੇ ਹਾਂ ਕਿ ਘਰ ਵਿੱਚ ਸਭ ਤੋਂ ਜ਼ਿਆਦਾ ਮੱਛਰ ਕਿੱਛੋਂ ਆਉਂਦੇ ਹਨ।



ਘਰ ਵਿੱਚ ਜ਼ਿਆਦਾ ਮੱਛਰ, ਦਰਵਾਜ਼ਿਆਂ, ਖਿੜਕੀਆਂ ਤੇ ਨਾਲੀਆਂ ਤੋਂ ਆਉਂਦੇ ਹਨ।

ਘਰ ਵਿੱਚ ਮੱਛਰ ਸ਼ਿੰਕ ਤੋਂ ਤੇ ਨਮੀ ਵਾਲੀ ਜਗ੍ਹਾ ਤੋਂ ਜ਼ਿਆਦਾ ਆਉਂਦੇ ਹਨ।



ਸ਼ਾਮ ਹੁੰਦੇ ਹੀ ਘਰ ਦੇ ਸਾਰੇ ਹੋਲ ਕਵਰ ਕਰ ਦਿਓ ਤੇ ਦਰਵਾਜ਼ੇ ਤੇ ਖਿੜੜੀਆਂ ਬੰਦ ਕਰ ਦਿਓ



ਮੱਛਰ ਹਮੇਸ਼ਾ ਹਨ੍ਹੇਰੇ ਤੇ ਸ਼ਾਂਤ ਜਗ੍ਹਾ ਵਿੱਚ ਰਹਿਣਾ ਪਸੰਦ ਕਰਦੇ ਹਨ।