ਗਰਮੀਆਂ ‘ਚ ਨਹੀਂ ਟਿਕਦਾ ਮੇਕਅੱਪ, ਅਜਮਾਓ ਆਹ ਤਰੀਕਾ

Published by: ਏਬੀਪੀ ਸਾਂਝਾ

ਗਰਮੀਆਂ ਵਿੱਚ ਪਸੀਨਾ ਆਉਣਾ ਨੈਚੂਰਲ ਪ੍ਰੋਸੈਸ ਹੈ

ਗਰਮੀਆਂ ਵਿੱਚ ਪਸੀਨੇ ਆਉਣ ਦੀ ਵਜ੍ਹਾ ਨਾਲ ਮੇਕਅੱਪ ਜਲਦੀ ਖ਼ਰਾਬ ਹੋ ਜਾਂਦੇ ਹਨ

ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਟਿਪਸ ਅਜਮਾ ਕੇ ਤੁਸੀਂ ਗਰਮੀਆਂ ‘ਚ ਤੁਸੀਂ ਮੇਕਅੱਪ ਸੈੱਟ ਰੱਖ ਸਕਦੇ ਹੋ



ਗਰਮੀਆਂ ਵਿੱਚ ਚਿਹਰੇ ‘ਤੇ ਮੇਕਅੱਪ ਦੇ ਪ੍ਰੋਡਕਟ ਵਾਟਰਪ੍ਰੂਫ ਲਾਉਣਾ ਚਾਹੀਦੇ ਹਨ

ਚਿਹਰੇ ‘ਤੇ ਸਹੀ ਪ੍ਰਾਈਮਰ ਲਾਉਣਾ ਚਾਹੀਦਾ ਹੈ, ਜਿਸ ਨਾਲ ਚਿਹਰੇ ਦਾ ਆਇਲ ਬੈਲੇਂਸ ਹੋ ਸਕੇ



ਗਰਮੀਆਂ ਵਿੱਚ ਹਮੇਸ਼ਾ ਲਾਂਗ ਲਾਸਟਿੰਗ ਫਾਊਨਡੇਸ਼ਨ ਹੀ ਚਿਹਰੇ ‘ਤੇ ਲਾਓ

ਫਾਊਨਡੇਸ਼ਨ ਘੱਟ ਮਾਤਰਾ ਵਿੱਚ ਲਾਉਣਾ ਚਾਹੀਦਾ ਹੈ

ਮੇਕਅੱਪ ਕਰਨ ਤੋਂ ਬਾਅਦ ਪਾਊਡਰ ਤੋਂ ਸੈੱਟ ਕਰ ਲਓ

Published by: ਏਬੀਪੀ ਸਾਂਝਾ

ਉਸ ਤੋਂ ਬਾਅਦ ਤੁਸੀਂ ਸੈਟਿੰਗ ਸਪਰੇਅ ਨਾਲ ਮੇਕਅੱਪ ਨੂੰ ਪਸੀਨੇ ਤੋਂ ਬਚਾ ਸਕਦੇ ਹੋ