ਨਿੰਬੂ ਦਾ ਰਸ ਚਮੜੀ ਤੋਂ ਦਾਗ਼ ਧੱਬੇ ਤੇ ਟੈਨਿੰਗ ਨੂੰ ਹਲਕਾ ਕਰਨ ਵਿੱਚ ਮਦਦ ਕਰਦਾ ਹੈ।

Published by: ਗੁਰਵਿੰਦਰ ਸਿੰਘ

ਨਿੰਬੂ ਵਿੱਚ ਐਂਟੀਬੈਕਟੀਰੀਅਲ ਹੁਣ ਹੁੰਦੇ ਹੋ ਜੋ ਫਿਨਸੀਆਂ ਦੇ ਬੈਕਟੀਰੀਆ ਨੂੰ ਮਾਰਨ ਵਿੱਚ ਮਦਦ ਕਰਦੇ ਹਨ।

ਨਿੰਬੂ ਦਾ ਰਸ ਕਾਲੇ ਧੱਬਿਆਂ ਨੂੰ ਵੀ ਸਾਫ਼ ਕਰਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ।



ਇਹ ਚਮੜੀ ਤੋਂ ਵਾਧੂ ਤੇਲ ਨੂੰ ਹਟਾਉਦਾ ਹੈ ਤੇ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ



ਇਹ ਡੈੱਡ ਸਕਿਨ ਨੂੰ ਹਟਾਕੇ ਚਿਹਰੇ ਨੂੰ ਨਿਖਾਰਨ ਦਾ ਕੰਮ ਕਰਦਾ ਹੈ।



ਵਿਟਾਮਿਨ ਸੀ, ਕੋਲੇਜਨ ਉਤਪਾਦਨ ਨੂੰ ਵਧਾਉਂਦਾ ਹੈ ਜਿਸ ਨਾਲ ਚਮੜੀ ਜਵਾਨ ਤੇ ਟਾਇਟ ਬਣੀ ਰਹਿੰਦੀ ਹੈ



ਨਿੰਬੂ ਦਾ ਰਸ ਤਿੱਖਾ ਹੁੰਦਾ ਹੈ, ਇਸ ਲਈ ਸ਼ਹਿਦ, ਗੁਲਾਬ ਜਲ ਜਾਂ ਐਲੋਵੇਰਾ ਜੈੱਲ ਦਾ ਨਾਲ ਮਿਲਾਕੇ ਲਾਉਣਾ ਚਾਹੀਦਾ ਹੈ।



ਨਿੰਬੂ ਲਾਉਣ ਤੋਂ ਤੁਰੰਤ ਬਾਅਦ ਧੁੱਪ ਵਿੱਚ ਨਾ ਜਾਓ ਕਿਉਂਕਿ ਇਸ ਨਾਲ ਚਮੜੀ ਸੜ ਸਕਦੀ ਹੈ।



ਇਸ ਨੂੰ ਹਫਤੇ ਵਿੱਚ 2 ਜਾਂ 3 ਵਾਰ ਤੋਂ ਵੱਧ ਨਹੀਂ ਕਰਨਾ ਚਾਹੀਦਾ ਹੈ।