SunScreen ਦਾ ਕੰਮ ਕਰਨਗੀਆਂ ਘਰ ‘ਚ ਰੱਖੀਆਂ ਆਹ ਚੀਜ਼ਾਂ, ਸਕਿਨ ਵੀ ਬਣ ਜਾਵੇਗੀ ਸਾਫਟ

Published by: ਏਬੀਪੀ ਸਾਂਝਾ

ਗਰਮੀ ਵਿੱਚ ਧੁੱਪ ਦਾ ਕਹਿਰ ਬਹੁਤ ਹੀ ਜ਼ਿਆਦਾ ਵੱਧ ਜਾਂਦਾ ਹੈ

ਸਨਸਕ੍ਰੀਨ ਧੁੱਪ ਤੋਂ ਆਉਣ ਵਾਲੀ ਨੁਕਸਾਨਦਾਇਕ ਕਿਰਣਾਂ ਤੋਂ ਸਾਡੀ ਸਕਿਨ ਨੂੰ ਬਚਾਉਣ ਵਿੱਚ ਮਦਦ ਕਰਦੀ ਹੈ

ਕਈ ਲੋਕ ਧੁੱਪ ਤੋਂ ਬਚਣ ਲਈ ਸਨਸਕ੍ਰੀਨ ਦੀ ਵਰਤੋਂ ਕਰਦੇ ਹਨ

ਅੱਜ ਅਸੀਂ ਤੁਹਾਨੂੰ ਪੰਜ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਵਰਤੋਂ ਤੁਸੀਂ ਕਰ ਸਕਦੇ ਹੋ



ਨਾਰੀਅਲ ਦਾ ਤੇਲ – ਇਹ ਨੈਚੂਰਲ ਸਕਿਨ ਦੀ ਤਰ੍ਹਾਂ ਕੰਮ ਕਰਦਾ ਹੈ, ਇਹ ਸਕਿਨ ਨੂੰ ਸਾਫਟ ਬਣਾਉਣ ਦੇ ਨਾਲ-ਨਾਲ ਸਾਫਟ ਅਤੇ ਸ਼ਾਈਨੀ ਵੀ ਬਣਾਉਂਦਾ ਹੈ

ਐਲੋਵੇਰਾ ਜੈੱਲ ਤੁਹਾਡੀ ਸਕਿਨ ‘ਤੇ ਇੱਕ ਲੇਅਰ ਬਣਾ ਦਿੰਦਾ ਹੈ, ਜਿਸ ਨਾਲ ਤੁਹਾਨੂੰ ਖਤਰਨਾਕ ਕਿਰਣਾਂ ਤੋਂ ਬਚਣ ਵਿੱਚ ਮਦਦ ਮਿਲਦੀ ਹੈ

Published by: ਏਬੀਪੀ ਸਾਂਝਾ

ਤਿਲ ਦਾ ਤੇਲ ਤੁਹਾਨੂੰ ਧੁੱਪ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਣ ਦੇ ਨਾਲ-ਨਾਲ ਸਕਿਨ ਨੂੰ ਅੰਦਰ ਤੋਂ ਪੋਸ਼ਣ ਦਿੰਦਾ ਹੈ

ਬਦਾਮ ਦਾ ਤੇਲ ਧੁੱਪ ਦੀਆਂ ਕਿਰਣਾਂ ਤੋਂ ਬਚਾਉਣ ਵਿੱਚ ਮਦਦਗਾਰ ਹੁੰਦਾ ਹੈ ਅਤੇ ਇਹ ਨਰਿਸ਼ ਵੀ ਕਰਦਾ ਹੈ

ਤੁਸੀਂ ਵੀ ਇਨ੍ਹਾਂ ਦੀ ਵਰਤੋਂ ਕਰ ਸਕਦੇ ਹੋ