ਕੀ ਰਾਤ ਨੂੰ ਅੱਖਾਂ 'ਤੇ ਖੀਰਾ ਲਾ ਕੇ ਸੌਣਾ ਚਾਹੀਦਾ?

Published by: ਏਬੀਪੀ ਸਾਂਝਾ

ਗਰਮੀਆਂ ਵਿੱਚ ਰੋਜ਼ ਖੀਰਾ ਖਾਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ

ਖੀਰੇ ਵਿੱਚ ਵਿਟਾਮਿਨ, ਐਂਟੀਆਕਸੀਡੈਂਟ ਅਤੇ ਐਂਟੀਇਨਫਲੇਮੇਂਟਰੀ ਗੁਣ ਹੁੰਦੇ ਹਨ

ਖੀਰਾ ਸਾਡੀ ਸਕਿਨ ਦੇ ਨਾਲ-ਨਾਲ ਅੱਖਾਂ ਦੇ ਲਈ ਵੀ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਕੁਝ ਲੋਕ ਰਾਤ ਨੂੰ ਅੱਖਾਂ ‘ਤੇ ਖੀਰਾ ਲਾਉਂਦੇ ਹਨ



ਆਓ ਜਾਣਦੇ ਹਾਂ ਰਾਤ ਨੂੰ ਅੱਖਾਂ ‘ਤੇ ਖੀਰਾ ਲਾ ਕੇ ਸੌਣਾ ਚਾਹੀਦਾ ਹੈ

ਜੇਕਰ ਤੁਹਾਡੀ ਅੱਖਾਂ ਵਿੱਚ ਸੋਜ ਹੈ ਤਾਂ ਰਾਤ ਨੂੰ ਅੱਖਾਂ ‘ਤੇ ਖੀਰਾ ਲਾ ਕੇ ਸੌਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਖੀਰਾ ਅੱਖਾਂ ਦੇ ਹੇਠਾਂ ਡਾਰਕ ਸਰਕਲ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਇਹ ਅੱਖਾਂ ਨੂੰ ਠੰਡਕ ਅਤੇ ਆਰਾਮ ਦਿੰਦਾ ਹੈ

ਰਾਤ ਨੂੰ ਅੱਖਾਂ ‘ਤੇ ਖੀਰਾ ਲਾਉਣ ਨਾਲ ਅੱਖਾਂ ਦੇ ਹੇਠਾਂ ਫਾਈਨ ਲਾਈਨਸ ਦੀ ਸਮੱਸਿਆ ਘੱਟ ਹੁੰਦੀ ਹੈ

Published by: ਏਬੀਪੀ ਸਾਂਝਾ