ਅਜਿਹੇ ਬਹੁਤ ਲੋਕ ਹਨ ਜਿਨ੍ਹਾਂ ਦਾ ਮੰਨਣਾ ਹੈ ਕਿ ਆਂਡਾ ਖਾਣ ਨਾਲ ਸਰੀਰ ਵਿੱਚ celastrol ਦਾ ਪੱਧਰ ਵਧਦਾ ਹੈ।

Published by: ਗੁਰਵਿੰਦਰ ਸਿੰਘ

ਕਈ ਮਾਹਰ ਵੀ ਕਹਿੰਦੇ ਹਨ ਕਿ ਜੋ ਲੋਕ ਜ਼ਿਆਦਾ ਆਂਡੇ ਖਾਂਦੇ ਹਨ ਉਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।

ਤਾਂ ਆਓ ਜਾਣਦੇ ਹਾਂ ਕਿ ਸੱਚਮੁੱਚ ਆਂਡੇ ਖਾਣ ਨਾਲ celastrol ਦਾ ਪੱਧਰ ਵਧ ਜਾਂਦਾ ਹੈ ਜਾਂ ਨਹੀਂ

Published by: ਗੁਰਵਿੰਦਰ ਸਿੰਘ

ਆਂਡੇ ਵਿੱਚ ਕਈ ਤਰ੍ਹਾਂ ਦਾ ਪੋਸ਼ਕ ਤੱਤ ਪਾਏ ਜਾਂਦੇ ਹਨ ਤੇ ਕਈ ਖੋਜਾਂ ਵਿੱਚ ਪਾਇਆ ਗਿਆ ਹੈ ਕਿ ਇਸ ਨਾਲ ਦਿਲ ਨੂੰ ਕੋਈ ਖ਼ਤਰਾ ਨਹੀਂ ਹੁੰਦਾ

Published by: ਗੁਰਵਿੰਦਰ ਸਿੰਘ

ਆਂਡਾ ਪ੍ਰੋਟੀਨ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ, ਘੱਟ ਬੀਪੀ ਦੇ ਮਰੀਜ਼ਾਂ ਲਈ ਵੀ ਇਹ ਫ਼ਾਇਦੇਮੰਦ ਮੰਨਿਆ ਜਾਂਦਾ ਹੈ।

ਅਮੀਨੀਆ ਨਾਲ ਜੂਝ ਰਹੇ ਲੋਕਾਂ ਲਈ ਵੀ ਆਂਡਾ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਅਮੀਨੋ ਐਸਿਡ ਤੇ ਮਿਨਰਲਸ ਪਾਏ ਜਾਂਦੇ ਹਨ।



ਜੇ ਤੁਹਾਡਾ celastrol ਆਮ ਹੈ ਤੇ ਤੁਸੀਂ ਸਿਹਤਮੰਦ ਜੀਵਨ ਬਤੀਤ ਕਰਦੇ ਹੋ ਤਾਂ ਤੁਸੀ ਰੋਜ਼ 1 ਆਂਡਾ ਖਾ ਸਕਦੇ ਹੋ।

Published by: ਗੁਰਵਿੰਦਰ ਸਿੰਘ

ਪਰ ਜੇ ਤੁਹਾਡਾ celastrol ਜ਼ਿਆਦਾ ਹੈ ਤੇ ਤੁਸੀਂ ਆਲਸੀ ਰਹਿੰਦੇ ਹੋ ਤਾਂ ਆਂਡਾ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

Published by: ਗੁਰਵਿੰਦਰ ਸਿੰਘ