ਭਾਰਤ ਵਿੱਚ ਦੁੱਧ ਵਾਲੀ ਚਾਹ ਆਮ ਗੱਲ ਹੈ ਕਿ ਪਰ ਕਈ ਲੋਕਾਂ ਦੀ ਤਾਂ ਚਾਹ ਬਿਨਾਂ ਸਵੇਰ ਹੀ ਨਹੀਂ ਹੁੰਦੀ ਹੈ।

Published by: ਗੁਰਵਿੰਦਰ ਸਿੰਘ

ਪਰ ਦੁੱਧ ਵਾਲੀ ਚਾਹ ਪੀਣ ਨਾਲ ਕਈ ਦਿੱਕਤਾਂ ਹੋ ਸਕਦੀਆਂ ਹਨ ਤਾਂ ਆਓ ਜਾਣਦੇ ਹਾਂ ਇਸ ਨੂੰ ਕਿਉਂ ਨਹੀਂ ਪੀਣਾ ਚਾਹੀਦਾ।

ਚਾਹ ਵਿੱਚ ਕੈਫੀਨ ਹੁੰਦਾ ਹੈ ਤੇ ਅਜਿਹੇ ਵਿੱਚ ਕੈਫਿਨ ਦੀ ਜ਼ਿਆਦਾ ਵਰਤੋਂ ਕਰਨ ਨਾਲ ਬਲੋਟਿੰਗ ਦੀ ਦਿੱਕਤ ਹੋ ਸਕਦੀ ਹੈ।

Published by: ਗੁਰਵਿੰਦਰ ਸਿੰਘ

ਕੈਫੀਨ ਤੋਂ ਇਲਾਵਾ ਚਾਹ ਵਿੱਚ ਇੱਕ ਹੋਰ ਤੱਤ ਹੁੰਦਾ ਹੈ ਜੋ ਸਰੀਰ ਨੂੰ ਡੀਹਾਈਡ੍ਰੇਟ ਕਰਦਾ ਹੈ।

Published by: ਗੁਰਵਿੰਦਰ ਸਿੰਘ

ਕੈਫੀਨ ਦੀ ਜ਼ਿਆਦਾ ਵਰਤੋਂ ਕਰਨ ਨਾਲ ਘਬਰਾਹਟ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

Published by: ਗੁਰਵਿੰਦਰ ਸਿੰਘ

ਇਸ ਤੋਂ ਇਲਾਵਾ ਜ਼ਿਆਦਾ ਚਾਹ ਪੀਣ ਨਾਲ ਨੀਂਦ ਦੀ ਪੱਧਰ ਘੱਟ ਸਕਦਾ ਹੈ ਤੇ ਇੰਸੋਮੇਨੀਆ ਦੀ ਦਿੱਕਤ ਹੋ ਸਕਦੀ ਹੈ।

Published by: ਗੁਰਵਿੰਦਰ ਸਿੰਘ

ਜ਼ਿਆਦਾ ਚਾਹ ਪੀਣ ਨਾਲ ਬੀਪੀ ਤੇ ਦਿਲ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ



ਇਸ ਤੋਂ ਇਲਾਵਾ ਜ਼ਿਆਦਾ ਪੀਣ ਨਾਲ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ ਜਿਸ ਨਾਲ ਫਿਨਸੀਆਂ ਹੋ ਸਕਦੀਆਂ ਹਨ।



ਜ਼ਿਆਦਾ ਚਾਹ ਪੀਣ ਨਾਲ ਸਿਰਦਰਦ ਦੀ ਦਿੱਕਤ ਹੋ ਸਕਦੀ ਹੈ ਕਿਉਂਕਿ ਇਸ ਨਾਲ ਸਰੀਰ ਡੀਹਾਈਡ੍ਰੇਟ ਹੁੰਦਾ ਹੈ।