ਬਿਨਾਂ ਟੈਸਟ ਤੋਂ ਕਿਵੇਂ ਪਤਾ ਚੱਲਦਾ ਕਿ ਪ੍ਰੈਗਨੈਂਟ ਹੋ ਗਏ ਤੁਸੀਂ

ਆਮਤੌਰ ‘ਤੇ ਪੀਰੀਅਡਸ ਮਿਸ ਹੋਣ ‘ਤੇ ਯੂਰਿਨ ਟੈਸਟ ਹੋਣ ਤੋਂ ਬਾਅਦ ਪ੍ਰੈਗਨੈਂਸੀ ਕਨਫਰਮ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਬਿਨਾਂ ਟੈਸਟ ਤੋਂ ਕਿਵੇਂ ਪਤਾ ਚੱਲਦਾ ਹੈ ਕਿ ਤੁਸੀਂ ਪ੍ਰੈਗਨੈਂਟ ਹੋ

Published by: ਏਬੀਪੀ ਸਾਂਝਾ

ਪ੍ਰੈਗਨੈਂਸੀ ਦੇ ਦੌਰਾਨ ਔਰਤਾਂ ਦੇ ਸਰੀਰ ਵਿੱਚ ਕਈ ਇਦਾਂ ਦੇ ਲੱਛਣ ਨਜ਼ਰ ਆਉਣ ਲੱਗ ਜਾਂਦੇ ਹਨ, ਜਿਸ ਨਾਲ ਬਿਨਾਂ ਟੈਸਟ ਤੋਂ ਪਤਾ ਚੱਲ ਸਕਦਾ ਹੈ ਕਿ ਤੁਸੀਂ ਪ੍ਰੈਗਨੈਂਟ ਹੋ ਗਏ ਹੋ

Published by: ਏਬੀਪੀ ਸਾਂਝਾ

ਵਜਾਈਨਲ ਡਿਸਚਾਰਜ ਅਤੇ ਵਜਾਈਨਲ ਪੇਨ ਜਾਂ ਪ੍ਰੈਸ਼ਰ ਮਹਿਲਾਵਾਂ ਵਿੱਚ ਪ੍ਰੈਗਨੈਂਸੀ ਦਾ ਸੰਕੇਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਵਾਰ-ਵਾਰ ਯੂਰਿਨ ਪਾਸ ਹੋਣ ਦੀ ਸਮੱਸਿਆ ਵਿੱਚ ਵੀ ਪ੍ਰੈਗਨੈਂਸੀ ਦਾ ਸੰਕੇਤ ਹੋ ਸਕਦਾ ਹੈ

ਉੱਥੇ ਹੀ ਬ੍ਰੈਸਟ ਵਿੱਚ ਦਰਦ ਜਾਂ ਹੈਵੀਨੈਸ ਵੀ ਪ੍ਰੈਗਨੈਂਸੀ ਦੇ ਸ਼ੁਰੂਆਤੀ ਲੱਛਣਾਂ ਵਿੱਚ ਸ਼ਾਮਲ ਹੈ, ਜਿਸ ਤੋਂ ਆਹ ਪਤਾ ਲੱਗ ਸਕਦਾ ਹੈ ਤੁਸੀਂ ਪ੍ਰੈਗਨੈਂਟ ਹੋ ਗਏ ਹੋ



ਬਹੁਤ ਜ਼ਿਆਦਾ ਥਕਾਟਵ ਹੋਣਾ, ਸਟ੍ਰੈਚਿੰਗ ਪੇਨ ਜਾਂ ਸਾਹ ਲੈਣ ਵਿੱਚ ਪਰੇਸ਼ਾਨੀ ਹੋਣਾ ਵੀ ਪ੍ਰੈਗਨੈਂਸੀ ਦਾ ਸੰਕੇਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਬਿਨਾਂ ਟੈਸਟ ਦੇ ਕਿਸੇ ਮਹਿਲਾ ਦਾ ਜੀ ਮਚਲਾਉਣਾ ਅਤੇ ਉਲਟੀ, ਪੇਟ ਵਿੱਚ ਹਲਕਾ ਦਰਦ ਜਾਂ ਜਕੜਨ ਹੋਵੇ ਤਾਂ ਇਹ ਪ੍ਰੈਗਨੈਂਸੀ ਦਾ ਸੰਕੇਤ ਹੋ ਸਕਦਾ ਹੈ

ਮੂਡ ਸਵਿੰਗ, ਚਿੜਚਿੜਾਪਨ, ਜ਼ਿਆਦਾ ਭੁੱਖ ਲੱਗਣਾ, ਖਾਣ-ਪੀਣ ਦੀ ਚੀਜ਼ਾਂ ਦੇ ਸੁਆਦ ਵਿੱਚ ਬਦਲਾਅ ਮਹਿਸੂਸ ਹੋਣਾ ਵੀ ਪ੍ਰੈਗਨੈਂਸੀ ਦਾ ਸੰਕੇਤ ਹੋ ਸਕਦਾ ਹੈ