ਕਾਲੇ ਵਾਲਾਂ ‘ਤੇ ਲਾਉਂਦੇ ਮਹਿੰਦੀ ਤਾਂ ਜਾਣ ਲਓ ਇਸ ਦੇ ਨੁਕਸਾਨ

ਕਈ ਲੋਕ ਆਪਣੇ ਵਾਲਾਂ ਨੂੰ ਕਾਲਾ ਕਰਨ ਲਈ ਮਹਿੰਦੀ ਲਾਉਂਦੇ ਹਨ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਾਲੇ ਵਾਲਾਂ ‘ਤੇ ਮਹਿੰਦੀ ਲਾਉਣਾ ਕਿੰਨਾ ਸਹੀ ਹੁੰਦਾ ਹੈ

ਦਰਅਸਲ, ਕਾਲੇ ਵਾਲੇ ‘ਤੇ ਮਹਿੰਦੀ ਲਾਉਣ ਨਾਲ ਵਾਲ ਸੁਰੱਖਿਅਤ ਹੁੰਦੇ ਹਨ

Published by: ਏਬੀਪੀ ਸਾਂਝਾ

ਮਹਿੰਦੀ ਲਾਉਣ ਨਾਲ ਤੁਹਾਡੇ ਵਾਲ ਨੈਚੂਰਲ ਕਲਰ ਹੋ ਜਾਂਦੇ ਹਨ

ਅਜਿਹੇ ਵਿੱਚ ਤੁਹਾਨੂੰ ਕਿਸੇ ਵੀ ਕੈਮੀਕਲ ਕਲਰ ਨੂੰ ਲਾਉਣ ਦੀ ਲੋੜ ਨਹੀਂ ਪੈਂਦੀ ਹੈ

Published by: ਏਬੀਪੀ ਸਾਂਝਾ

ਕਾਲੇ ਵਾਲਾਂ ਵਿੱਚ ਮਹਿੰਦੀ ਲਾਉਣ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਮਹਿੰਦੀ ਨਾਲ ਵਾਲ ਮਜਬੂਤ ਹੁੰਦੇ ਹਨ

ਤਾਂ ਉੱਥੇ ਹੀ ਮਹਿੰਦੀ ਵਾਲਾਂ ਵਿੱਚ ਲਾਉਣ ਨਾਲ ਤੁਹਾਡੇ ਵਾਲ ਚਮਕਦਾਰ ਨਜ਼ਰ ਆਉਂਦੇ ਹਨ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਵਾਲਾਂ ਵਿੱਚ ਮਹਿੰਦੀ ਲਾਉਣ ਨਾਲ ਵਾਲਾਂ ਦੀ ਗ੍ਰੋਥ ਚੰਗੀ ਹੁੰਦੀ ਹੈ