ਟੈਨਿੰਗ ਤੋਂ ਬਚਣ ਲਈ ਅਪਣਾਓ ਆਹ ਤਰੀਕੇ

Published by: ਏਬੀਪੀ ਸਾਂਝਾ

ਗਰਮੀਆਂ ਵਿੱਚ ਪਸੀਨੇ ਅਤੇ ਧੁੱਪ ਤੋਂ ਸਾਨੂੰ ਡੀਹਾਈਡ੍ਰੇਸ਼ਨ, ਸਕਿਨ ਪ੍ਰੋਬਲਮਸ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਉੱਥੇ ਹੀ ਗਰਮੀਆਂ ਵਿੱਚ ਧੁੱਪ ਦੇ ਕਰਕੇ ਸਾਡੀ ਸਕਿਨ ਸਭ ਤੋਂ ਜ਼ਿਆਦਾ ਡੈਮੇਜ ਹੋ ਜਾਂਦੀ ਹੈ

ਧੁੱਪ ਦੀ ਵਜ੍ਹਾ ਨਾਲ ਸਕਿਨ ‘ਤੇ ਟੈਨਿੰਗ ਹੋ ਜਾਂਦੀ ਹੈ, ਜਿਸ ਤੋਂ ਛੁਟਕਾਰਾ ਪਾਉਣਾ ਕਾਫੀ ਮੁਸ਼ਕਿਲ ਹੈ

Published by: ਏਬੀਪੀ ਸਾਂਝਾ

ਸਕਿਨ ਟੈਨਿੰਗ ਦੀ ਵਜ੍ਹਾ ਨਾਲ ਹਾਈਪਰਪਿਗਮੈਨਟੇਸ਼ਨ ਦੀ ਸਮੱਸਿਆ ਹੋਣੀ ਸ਼ੁਰੂ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਇਨ੍ਹਾਂ ਦਿੱਕਤਾਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਸਕਿਨ ਦਾ ਖਾਸ ਧਿਆਨ ਰੱਖੀਏ

Published by: ਏਬੀਪੀ ਸਾਂਝਾ

ਟੈਨਿੰਗ ਤੋਂ ਬਚਣ ਲਈ ਤੇਜ਼ ਧੁੱਪ ਵਿੱਚ ਜ਼ਿਆਦਾ ਬਾਹਰ ਨਾ ਜਾਓ, ਜਿਵੇਂ ਕਿ ਸਵੇਰੇ 10 ਤੋਂ 4 ਵਜੇ ਦੇ ਵਿਚਕਾਰ ਬਾਹਰ ਨਾ ਜਾਓ

Published by: ਏਬੀਪੀ ਸਾਂਝਾ

ਗਰਮੀਆਂ ਵਿੱਚ ਬਾਹਰ ਜਾ ਰਹੇ ਹੋ ਤਾਂ ਪੂਰੇ ਅਤੇ ਹਲਕੇ ਰੰਗ ਦੇ ਕੱਪੜੇ ਪਾ ਕੇ ਜਾਓ, ਚਮਕੀਲੇ ਜਾਂ ਗਾੜ੍ਹੇ ਰੰਗ ਦੇ ਕੱਪੜੇ ਨਾ ਪਾਓ

Published by: ਏਬੀਪੀ ਸਾਂਝਾ

ਟੈਨਿੰਗ ਤੋਂ ਬਚਣ ਲਈ ਸਨਸਕ੍ਰੀਨ ਨਾ ਲਾਓ, ਘੱਟ ਤੋਂ ਘੱਟ 30 ਸਨ ਪ੍ਰੋਟੈਕਸ਼ਨ ਫੈਕਟਰ (SPF) ਵਾਲੀ ਸਨਸਕ੍ਰੀਨ ਲਾਓ, ਇਸ ਦੇ ਨਾਲ ਟੈਨਿੰਗ ਤੋਂ ਬਚਣ ਲਈ ਧੁੱਪ ਵਿੱਚ ਬਾਹਰ ਜਾਣ ਵੇਲੇ ਇੱਕ ਛੱਤਰੀ, ਕੈਪ ਅਤੇ ਗੋਗਲਸ ਆਪਣੇ ਕੋਲ ਰੱਖੋ



ਟੈਨਿੰਗ ਨੂੰ ਦੂਰ ਰੱਖਣ ਲਈ ਆਪਣੀ ਸਕਿਨ ‘ਤੇ ਕੁਦਰਤੀ ਢੰਗ ਵਰਤੋਂ ਜਿਵੇਂ ਕਿ ਨਾਰੀਅਲ ਤੇਲ, ਐਲੋਵੇਰਾ ਜਾਂ ਸਕਰੱਬ ਨਾਲ ਸਕਿਨ ਐਕਸਫੋਲੀਏਟ ਕਰੋ