ਵਾਲਾਂ ਨੂੰ ਸੋਹਣੇ, ਸੰਘਣੇ ਤੇ ਮਜ਼ਬੂਤ ਬਣਾਉਣ ਲਈ ਅਸੀਂ ਕਈ ਤਰ੍ਹਾਂ ਦੇ ਘਰੇਲੂ ਉਪਾਅ ਕਰਦੇ ਹਾਂ।

Published by: ਗੁਰਵਿੰਦਰ ਸਿੰਘ

ਇਸ ਦੇ ਤਹਿਤ ਹੀ ਵਾਲਾਂ ਵਿੱਚ ਨਿੰਬੂ ਵੀ ਲਾਇਆ ਜਾਂਦਾ ਹੈ।

ਕਈ ਲੋਕ ਇਸ ਨੂੰ ਹੇਅਰ ਪੈਕ ਦਾ ਨਾਲ ਮਿਲਕੇ ਲਾਉਂਦੇ ਹਨ ਤੇ ਕਈ ਲੋਕ ਇਸ ਦਾ ਰਸ ਲਾਉਂਦੇ ਹਨ।

Published by: ਗੁਰਵਿੰਦਰ ਸਿੰਘ

ਪਰ ਕੀ ਤੁਸੀਂ ਜਾਣਦੇ ਹੋਂ ਵਾਲਾਂ ਉੱਤੇ ਨਿੰਬੂ ਲਾਉਣ ਨਾਲ ਕੀ ਹੁੰਦਾ ਹੈ ਤਾਂ ਆਓ ਜਾਣਦੇ ਹਾਂ।

ਵਾਲਾਂ ਉੱਤੇ ਨਿੰਬੂ ਲਾਉਣ ਨਾਲ ਡੈਂਡ੍ਰਫ ਦੀ ਦਿੱਕਤ ਖ਼ਤਮ ਹੋ ਜਾਂਦੀ ਹੈ



ਇਸ ਦੇ ਨਾਲ ਹੀ ਵਾਲਾਂ ਦੀ ਗ੍ਰੋਥ ਵਧਦੀ ਹੈ ਤੇ ਵਾਲ ਦੇਖਣ ਵਿੱਚ ਵੀ ਸੋਹਣੇ ਹੁੰਦੇ ਹਨ।



ਦੋਮੂੰਹੇ ਵਾਲਾਂ ਦੇ ਲਈ ਵੀ ਨਿੰਬੂ ਫਾਇਦੇਮੰਦ ਹੁੰਦਾ ਹੈ, ਕਿਉਂਕਿ ਇਸ ਨਾਲ ਇਹ ਵਾਲ਼ ਖ਼ਤਮ ਹੋ ਜਾਂਦੇ ਹਨ।

ਨਿੰਬੂ ਵਿੱਚ ਮੌਜੂਦ ਐਸਿਡ ਵਾਲਾਂ ਤੋਂ ਵਾਧੂ ਤੇਲ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ।



ਨਿੰਬੂ ਨੂੰ ਤੁਸੀਂ ਸਿੱਧੇ ਵਾਲਾਂ ਉੱਤੇ ਲਾ ਸਕਦੇ ਹੋ ਜਾਂ ਫਿਰ ਰਸ ਕੱਢ ਵੀ ਲਾ ਕੇ ਸਕਦੇ ਹੋ।

ਜੇ ਤੁਸੀਂ ਜ਼ਿਆਦਾ ਨਿੰਬੂ ਲਾਉਂਦੇ ਹੋ ਜਾਂ ਵਾਲ਼ ਚਿੱਟੇ ਤੇ ਕਮਜ਼ੋਰ ਵੀ ਹੋ ਸਕਦੇ ਹਨ।