ਘਿਓ ਨਾਲ ਸਿਰਫ ਖਾਣੇ ਦਾ ਸੁਆਦ ਵਧਾਉਂਦਾ ਹੈ ਸਗੋਂ ਇਸ ਵਿੱਚ ਵੱਡੀ ਗਿਣਤੀ ਵਿੱਚ ਪੋਸ਼ਕ ਤੱਤ ਪਾਏ ਜਾਂਦੇ ਹਨ।

Published by: ਗੁਰਵਿੰਦਰ ਸਿੰਘ

ਇਸ ਵਿੱਚ ਵਿਟਾਮਿਨ ਏ-ਓਮੇਗਾ 3, ਫੈਟੀ ਐਸਿਡ, CLA ਵਰਗੇ ਜ਼ਰੂਰੀ ਤੱਤ ਪਾਏ ਜਾਂਦੇ ਹਨ।

ਘਿਓ ਦਾ ਸੇਵਨ ਨਾ ਸਿਰਫ਼ ਪਾਚਨ ਤੰਤਰ ਸੁਧਾਰਨ ਵਿੱਚ ਮਦਦ ਕਰਦਾ ਹੈ ਸਗੋਂ ਸਰੀਰ ਨੂੰ ਵੀ ਤੰਦਰੁਸਤ ਰੱਖਦਾ ਹੈ।

Published by: ਗੁਰਵਿੰਦਰ ਸਿੰਘ

ਘਿਓ ਹਰ ਲਿਹਾਜ਼ ਨਾਲ ਸਿਹਤ ਲਈ ਫਾਇਦੇਮੰਦ ਹੈ ਪਰ ਜ਼ਿਆਦਾ ਖਾਣਾ ਨੁਕਸਾਨਦਾਇਕ ਵੀ ਹੋ ਸਕਦਾ ਹੈ।



ਇਸ ਲਈ ਹਰ ਵਿਅਕਤੀ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਦਿਨ ਵਿੱਚ ਕਿੰਨਾ ਘਿਓ ਖਾਦਾ ਜਾਣਾ ਚਾਹੀਦਾ ਹੈ।

ਮਾਹਰਾਂ ਦੇ ਮੁਤਾਬਕ, ਦਿਨ ਵਿੱਚ ਵਿਅਕਤੀ ਨੂੰ 10 ਤੋਂ 15 ਗ੍ਰਾਮ ਘਿਓ ਦਾ ਸੇਵਨ ਕਰਨਾ ਚਾਹੀਦਾ ਹੈ।

ਜੋ ਲੋਕ ਸਰੀਰਕ ਕਸਤਰਾਂ ਕਰਦੇ ਹਨ ਉਨ੍ਹਾਂ ਨੂੰ 20 ਤੋਂ 30 ਗ੍ਰਾਮ ਘਿਓ ਖਾ ਲੈਣਾ ਚਾਹੀਦਾ ਹੈ।



ਹਾਲਾਂਕਿ ਜਿੰਨਾ ਲੋਕਾਂ ਨੂੰ BP, ਕੈਲਸਟ੍ਰੋਲ ਜਾਂ ਦਿਲ ਦੀ ਬਿਮਾਰੀ ਹੈ ਉਨ੍ਹਾਂ ਨੂੰ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।