ਐਗ ਫ੍ਰੀਜਿੰਗ ਇੱਕ ਤਰ੍ਹਾਂ ਦੀ ਨਵੀਂ ਤਕਨੀਕ ਹੈ

ਇਸ ਪ੍ਰੋਸੈਸ ਨੂੰ ਉਸਾਈਟ ਕ੍ਰਾਇਯੋਪ੍ਰਿਜ਼ਰਵੇਸ਼ਨ ਦੇ ਤੌਰ ‘ਤੇ ਵੀ ਜਾਣਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਫੀਮੇਲ ਐਗ ਨੂੰ ਕੱਢ ਕੇ ਫ੍ਰੀਜ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਜਦੋਂ ਮਹਿਲਾ ਪ੍ਰੈਗਨੈਂਸੀ ਪਲਾਨ ਕਰਦੀ ਹੈ, ਉਦੋਂ ਇਨ੍ਹਾਂ ਨੂੰ ਵਾਰਮ ਕੀਤਾ ਜਾਂਦਾ ਹੈ

ਅਜਿਹਾ ਕਰਨ ਤੋਂ ਬਾਅਦ ਇਨ੍ਹਾਂ ਅੰਡਿਆਂ ਨੂੰ ਫੀਮੇਲ ਯੂਟਸ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਐਗਸ ਦੇ ਨਾਲ-ਨਾਲ ਸਪਰਮ ਨੂੰ ਵੀ ਫ੍ਰੀਜ ਕੀਤਾ ਜਾ ਸਕਦਾ ਹੈ

ਇਸ ਪ੍ਰੋਸੈਸ ਵਿੱਚ ਮੇਲ ਸਪਰਮ ਨੂੰ ਇੱਕ ਸਪੈਸ਼ਲ ਮੀਡੀਅਮ ਤੋਂ ਕਲੈਕਟ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਜਿਸ ਤੋਂ ਬਾਅਦ ਮੇਲ ਸਪਰਮ ਨੂੰ ਬੇਹੱਦ ਘੱਟ ਤਾਪਮਾਨ ਵਿੱਚ ਸਟੋਰ ਕੀਤਾ ਜਾਂਦਾ ਹੈ

ਅਜਿਹਾ ਇਸ ਕਰਕੇ ਕੀਤਾ ਜਾਂਦਾ ਹੈ ਤਾਂ ਕਿ ਫਿਊਚਰ ਵਿੱਚ ਸਪਰਮ ਇਸਤੇਮਾਲ ਦੇ ਲਈ ਸੁਰੱਖਿਅਤ ਰਹੇ

Published by: ਏਬੀਪੀ ਸਾਂਝਾ

ਤੁਸੀਂ ਵੀ ਆਹ ਅਪਣਾ ਸਕਦੇ ਹੋ