ਗਰਮੀਆਂ ਵਿੱਚ ਘਰ ਨੂੰ ਬਿਨਾਂ AC ਤੋਂ ਇਦਾਂ ਰੱਖੋ ਠੰਡਾ

Published by: ਏਬੀਪੀ ਸਾਂਝਾ

ਗਰਮੀਆਂ ਦਾ ਮੌਸਮ ਆ ਗਿਆ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਜ਼ਿਆਦਾਤਰ ਘਰਾਂ ਵਿੱਚ ਪੱਖੇ ਅਤੇ ਕੂਲਰ ਚੱਲਣੇ ਸ਼ੁਰੂ ਹੋ ਗਏ ਹਨ

Published by: ਏਬੀਪੀ ਸਾਂਝਾ

ਹਾਲਾਂਕਿ ਕੁਝ ਘਰਾਂ ਵਿੱਚ ਏਸੀ ਅਤੇ ਕੂਲਰ ਨਹੀਂ ਹੁੰਦੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਬਿਨਾਂ ਏਸੀ ਅਤੇ ਕੂਲਰ ਤੋਂ ਘਰ ਨੂੰ ਕਿਵੇਂ ਠੰਡਾ ਰੱਖੀਏ

Published by: ਏਬੀਪੀ ਸਾਂਝਾ

ਦਰਅਸਲ, ਜੇਕਰ ਤੁਸੀਂ ਘਰ ਦੀਆਂ ਖਿੜਕੀਆਂ ‘ਤੇ ਮੋਟੇ ਪਰਦੇ ਲਾ ਲਓ ਤਾਂ ਤੁਹਾਡਾ ਘਰ ਕਾਫੀ ਸਮੇਂ ਤੱਕ ਠੰਡਾ ਰਹੇਗਾ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਘਰ ਨੂੰ ਠੰਡਾ ਰੱਖਣ ਦੇ ਲਈ ਸ਼ਾਮ ਨੂੰ ਛੱਤ ਤੇ ਪਾਣੀ ਪਾਓ

ਘਰ ਵਿੱਚ ਐਗਜ਼ੌਸਟ ਫੌਨ ਦੀ ਵਰਤੋਂ ਕਰੋ ਤਾਂ ਕਿ ਘਰ ਦੇ ਅੰਦਰ ਦੀ ਗਰਮੀ ਬਾਹਰ ਜਾ ਸਕੇ

ਤਾਂ ਉੱਥੇ ਹੀ ਪੱਖੇ ਦੇ ਸਾਹਮਣੇ ਬਰਫ ਦੀ ਇੱਕ ਵੱਡੀ ਬਾਲਟੀ ਰੱਖਣ ਨਾਲ ਵੀ ਪੱਖੇ ਦੀ ਹਵਾ ਬਹੁਤ ਠੰਡੀ ਹੋ ਜਾਂਦੀ ਹੈ



ਇਸ ਦੇ ਨਾਲ ਹੀ ਘਰ ਵਿੱਚ ਪੌਦੇ ਲਾਉਣ ਨਾਲ ਵੀ ਅੰਦਰ ਠੰਡਕ ਰਹਿੰਦੀ ਹੈ