ਰੋਜ਼ਾਨਾ ਸੈਰ ਕਰਨਾ ਤੁਹਾਡੇ ਸਿਹਤ ਲਈ ਫ਼ਾਇਦੇਮੰਦ ਹੋ ਸਕਦਾ ਹੈ।

Published by: ਗੁਰਵਿੰਦਰ ਸਿੰਘ

ਸੈਰ ਕਰਨ ਨਾਲ ਨਾ ਕੇਵਲ ਸਿਹਤ ਬਣੀ ਰਹਿੰਦੀ ਹੈ ਤੇ ਸਗੋਂ ਦਿਮਾਗ਼ੀ ਸੰਤੁਲਨ ਵੀ ਬਣਿਆ ਰਹਿੰਦਾ ਹੈ।



ਹਰ ਰੋਜ਼ ਕਿੰਨੇ ਕਦਮ ਚੱਲਣਾ ਚਾਹੀਦਾ ਹੈ ਇਹ ਉਮਰ ਦੇ ਹਿਸਾਬ ਨਾਲ ਵੱਖੋ ਵੱਖਰਾ ਹੁੰਦਾ ਹੈ।

Published by: ਗੁਰਵਿੰਦਰ ਸਿੰਘ

60 ਸਾਲ ਦੇ ਬਜ਼ੁਰਗਾਂ ਨੂੰ ਸਿਹਤਮੰਦ ਰਹਿਣ ਲਈ 8 ਹਜ਼ਾਰ ਕਦਮ ਚੱਲਣਾ ਚਾਹੀਦਾ ਹੈ।

65 ਸਾਲ ਦੇ ਬਜ਼ੁਰਗਾਂ ਨੂੰ 7 ਹਜ਼ਾਰ ਕਦਮ ਚੱਲਣਾ ਚਾਹੀਦਾ ਹੈ।

ਹਾਲਾਂਕਿ ਇਸ ਦੀ ਸ਼ੁਰੂਆਤ 3000 ਤੋਂ 5 ਹਜ਼ਾਰ ਕਦਮ ਚੱਲਕੇ ਕੀਤੀ ਜਾ ਸਕਦੀ ਹੈ।

3 ਤੋਂ 5 ਹਜ਼ਾਰ ਚੱਲਣ ਦਾ ਮਤਲਬ ਤੁਸੀਂ 2 ਤੋਂ 3 ਕਿਲੋਮੀਟਰ ਤੱਕ ਚੱਲੋਗੇ।



ਜੇ ਚੱਲਣ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਪਹਿਲਾਂ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ।



50 ਸਾਲ ਦੀ ਉਮਰ ਵਾਲੇ ਲੋਕਾਂ ਨੂੰ 10 ਹਜ਼ਾਰ ਕਦਮ ਚੱਲਣ ਦੀ ਸਲਾਹ ਦਿੱਤੀ ਜਾਂਦੀ ਹੈ।