ਅਨਾਨਾਸ ਵਿੱਚ ਵਿਟਾਮਿਨ, ਅੰਜਾਇਮ ਤੇ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਸਰੀਰ ਲਈ ਲਾਹੇਵੰਦ ਹਨ।

Published by: ਗੁਰਵਿੰਦਰ ਸਿੰਘ

ਇਸ ਵਿੱਚ ਮੌਜੂਦ ਬ੍ਰੋਮੇਲੈਨ ਨਾਮਕ ਅੰਜਾਇਮ ਪਾਚਨ ਵਿੱਚ ਸਹਾਇਕ ਹੋ ਸਕਦਾ ਹੈ ਤੇ ਸੋਜ਼ ਘੱਟ ਕਰਦਾ ਹੈ।

pineapple ਵਿੱਚ ਰੋਜ਼ਾਨਾ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਤੇ ਬਿਮਾਰੀਆਂ ਘੱਟ ਲੱਗਦੀਆਂ ਹਨ।

Published by: ਗੁਰਵਿੰਦਰ ਸਿੰਘ

ਇਸ ਫਲ ਅੱਖਾਂ ਦੀ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੈ ਇਹ ਮੋਤੀਆਬਿੰਦ ਦੇ ਖ਼ਤਰੇ ਨੂੰ ਘੱਟ ਕਰਦਾ ਹੈ।

ਇਸ ਵਿੱਚ ਮੈਗਨੀਜ਼ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ ਤੇ ਜੋੜਾਂ ਦਾ ਦਰਦ ਵੀ ਘਟਾਉਂਦਾ ਹੈ।

Published by: ਗੁਰਵਿੰਦਰ ਸਿੰਘ

ਵਿਟਾਮਿਨ ਸੀ ਨਾਲ ਭਰਭੂਰ pineapple ਚਮੜੀ ਦੀ ਸੁਰੱਖਿਆ ਕਰਦਾ ਹੈ ਝੁਰੜੀਆਂ ਘੱਟ ਕਰਦਾ ਹੈ।



pineapple ਦੇ ਫਾਈਬਰ ਭਾਰ ਕਾਬੂ ਵਿੱਚ ਰੱਖਣ ਵਿੱਚ ਮਦਦ ਕਰਦੇ ਹਨ ਤੇ ਪਾਚਨ ਤੰਤਰ ਠੀਕ ਰੱਖਦੇ ਹਨ।



pineapple ਖਾਣ ਨਾਲ ਰਕਤਚਾਪ ਕਾਬੂ ਵਿੱਚ ਰਹਿੰਦਾ ਹੈ ਤੇ ਦਿਲ ਲਈ ਫ਼ਾਇਦੇਮੰਦ ਹੈ