ਗਰਮੀਆਂ ਵਿੱਚ ਠੰਡਾ ਪਾਣੀ ਪਾਣ ਦਾ ਬਹੁਤ ਮਨ ਕਰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਇਹ ਕਿੰਨਾ ਸਹੀ ਹੈ।

Published by: ਗੁਰਵਿੰਦਰ ਸਿੰਘ

ਠੰਡਾ ਪਾਣੀ ਪੀਣ ਨਾਲ ਗਲੇ ਵਿੱਚ ਖਰਾਸ਼ ਤੇ ਸੋਜਨ ਹੋ ਸਕਦੀ ਹੈ।



ਅਚਾਨਕ ਠੰਡਾ ਪਾਣੀ ਪੀਣ ਨਾਲ ਪਾਚਨ ਤੰਤਰ ਉੱਤੇ ਅਸਰ ਪੈ ਸਕਦਾ ਹੈ ਜਿਸ ਨਾਲ ਪਾਚਨ ਕਿਰਿਆ ਹੌਲੀ ਹੁੰਦੀ ਹੈ।



ਠੰਡਾ ਪਾਣੀ ਖ਼ੂਨ ਦੇ ਵਹਾਅ ਨੂੰ ਖ਼ਰਾਬ ਕਰ ਸਕਦਾ ਹੈ ਤੇ ਦਿਲ ਦਾ ਦੌਰਾ ਪੈ ਸਕਦਾ ਹੈ।



ਠੰਡਾ ਪਾਣੀ ਸਰੀਰ ਦਾ ਮੇਟਾਬੋਲਿਜ਼ਮ ਹੌਲੀ ਹੋ ਸਕਦਾ ਹੈ ਜਿਸ ਨਾਲ ਵਜ਼ਨ ਘਟਾਉਣ ਵਿੱਚ ਦਿੱਕਤ ਆਉਂਦੀ ਹੈ।



ਠੰਡਾ ਪਾਣੀ ਪੀਣ ਨਾਲ ਸਿਰਦਰਦ ਤੇ ਮਾਈਗ੍ਰੇਨ ਦੀ ਦਿੱਕਤ ਹੋ ਸਕਦੀ ਹੈ।



ਜ਼ਿਆਦਾ ਠੰਡਾ ਪਾਣੀ ਪੀਣ ਨਾਲ ਸਵੰਦੇਨਸ਼ੀਲਤਾ ਵਧ ਸਕਦੀ ਹੈ ਜੋ ਦੰਦਾਂ ਦੇ ਦਰਦ ਦਾ ਕਾਰਨ ਬਣ ਸਕਦੀ ਹੈ



ਗਰਮੀਆਂ ਵਿੱਚ ਕਸਰਤ ਕਰਨ ਤੋਂ ਬਾਅਦ ਮਾਪਪੇਸ਼ੀਆਂ ਵਿੱਚ ਦਿੱਕਤ ਹੋ ਸਕਦੀ ਹੈ।



ਸੰਤੁਲਿਨ ਤਾਪਮਾਨ ਦਾ ਪਾਣੀ ਪੀਣ ਨਾਲ ਸਰੀਰ ਨੂੰ ਜ਼ਿਆਦਾ ਲਾਭ ਹੁੰਦਾ ਹੈ ਤੇ ਨਕਾਰਤਮਕ ਪ੍ਰਭਾਵ ਘਟਦਾ ਹੈ।