ਘਰ ਤੋਂ ਸਿੱਧਾ ਬਾਹਰ ਭੱਜਣਗੇ ਕਾਕਰੋਚ, ਕੰਮ ਆਵੇਗਾ ਆਹ ਤਰੀਕਾ

ਗਰਮੀਆਂ ਵਿੱਚ ਘਰਾਂ ਵਿੱਚ ਕਾਕਰੋਚ ਜ਼ਿਆਦਾ ਨਜ਼ਰ ਆਉਣ ਲੱਗ ਜਾਂਦੇ ਹਨ

ਕਿਉਂਕਿ ਗਰਮ ਤਾਪਮਾਨ ਅਤੇ ਨਮੀਂ ਕਰਕੇ ਉਨ੍ਹਾਂ ਦੇ ਲਈ ਪ੍ਰਜਨਨ ਅਤੇ ਬਾਹਰ ਨਿਕਲਣ ਲਈ ਸਹੀ ਮੌਸਮ ਰਹਿੰਦਾ ਹੈ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਾਕਰੋਚ ਨੂੰ ਸਿੱਧਾ ਘਰ ਤੋਂ ਬਾਹਰ ਭਜਾਉਣ ਲਈ ਕਿਹੜੇ ਤਰੀਕੇ ਕੰਮ ਆਉਣਗੇ

Published by: ABP Sanjha

ਬੇਕਿੰਗ ਸੋਡਾ ਘਰ ਵਿਚੋਂ ਕਾਕਰੋਚ ਭਜਾਉਣ ਲਈ ਕਾਰਗਰ ਸਾਬਤ ਹੋ ਸਕਦਾ ਹੈ

ਕਾਕਰੋਚ ਭਜਾਉਣ ਦੇ ਲਈ ਬੇਕਿੰਗ ਸੋਡਾ ਵਿੱਚ ਚੀਨੀ ਮਿਲਾ ਲਓ



ਇਸ ਤੋਂ ਬਾਅਦ ਇਸ ਮਿਕਸਚਰ ਨੂੰ ਉੱਥੇ ਪਾ ਦਿਓ, ਜਿੱਥੇ ਕਾਕਰੋਚ ਜ਼ਿਆਦਾ ਨਜ਼ਰ ਆਉਂਦੇ ਹਨ



ਇਸ ਤੋਂ ਬਾਅਦ ਕੁੱਝ ਹੀ ਦੇਰ ਵਿੱਚ ਕਾਕਰੋਚ ਉੱਥੋਂ ਆਪਣੇ ਆਪ ਘਰ ਤੋਂ ਬਾਹਰ ਭੱਜ ਜਾਣਗੇ



ਇਸ ਤੋਂ ਇਲਾਵਾ ਤੁਸੀਂ ਕਾਕਰੋਚ ਦੇ ਟਿਕਾਣਿਆਂ ‘ਤੇ ਗਰਮ ਪਾਣੀ ਵਿੱਚ ਵਿਨੇਗਰ ਮਿਲਾ ਕੇ ਪਾ ਦਿਓ



ਇਦਾਂ ਕਰਨ ਨਾਲ ਵੀ ਕਾਕਰੋਚ ਤੁਹਾਡੇ ਘਰ ਤੋਂ ਭੱਜ ਜਾਣਗੇ