ਪੀਰੀਅਡਸ ਤੋਂ ਕਿੰਨੇ ਦਿਨ ਬਾਅਦ ਹੁੰਦੀ ਪ੍ਰੈਗਨੈਂਸੀ?

ਪੀਰੀਅਡਸ ਦਾ ਪ੍ਰੈਗਨੈਂਸੀ ਨਾਲ ਕੁਨੈਕਸ਼ਨ ਹੁੰਦਾ ਹੈ

ਪਰ ਜਦੋਂ ਕੋਈ ਕੁੜੀ ਟੀਨ ਏਜ ਵਿੱਚ ਆਉਂਦੀ ਹੈ ਅਤੇ ਉਸ ਨੂੰ ਪੀਰੀਅਡਸ ਸ਼ੁਰੂ ਹੋ ਜਾਂਦੇ ਹਨ ਤਾਂ ਉਸ ਦਾ ਸਰੀਰ ਪ੍ਰੈਗਨੈਂਸੀ ਦੇ ਲਈ ਖੁਦ ਨੂੰ ਤਿਆਰ ਕਰਨ ਲੱਗ ਪੈਂਦਾ

ਜਦੋਂ ਕਿਸੇ ਔਰਤ ਦਾ ਸਰੀਰ ਪ੍ਰੈਗਨੈਂਸੀ ਦੇ ਲਈ ਤਿਆਰ ਹੋ ਜਾਂਦਾ ਹੈ ਤਾਂ ਇਸ ਦਾ ਪਹਿਲਾ ਸਟੇਜ ਪੀਰੀਅਡਸ ਆਉਣਾ ਹੁੰਦਾ ਹੈ

ਅਜਿਹੇ ਵਿੱਚ ਆਓ ਜਾਣਦੇ ਹਾਂ ਪੀਰੀਅਡਸ ਤੋਂ ਕਿੰਨੇ ਦਿਨ ਬਾਅਦ ਪ੍ਰੈਗਨੈਂਸੀ ਹੁੰਦੀ ਹੈ

Published by: ਏਬੀਪੀ ਸਾਂਝਾ

ਪੀਰੀਅਡਸ ਖ਼ਤਮ ਹੋਣ ਦੇ ਕਰੀਬ 10 ਤੋਂ 14 ਦਿਨ ਬਾਅਦ ਪ੍ਰੈਗਨੈਂਸੀ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਇਸ ਨੂੰ ਓਵੇਲਿਊਸ਼ਨ ਪੀਰੀਅਡਸ ਕਹਿੰਦੇ ਹਨ

Published by: ਏਬੀਪੀ ਸਾਂਝਾ

ਪ੍ਰੈਗਨੈਂਸੀ ਦਾ ਸਭ ਤੋਂ ਸਹੀ ਸਮਾਂ ਓਵੇਲਿਊਸ਼ਨ ਦੇ ਦੌਰਾਨ ਹੁੰਦਾ ਹੈ

ਇਸ ਸਮੇਂ ਨੂੰ ਫਰਟਾਈਲ ਵਿੰਡੋ ਵੀ ਕਿਹਾ ਜਾਂਦਾ ਹੈ, ਜੋ ਕਿ ਓਵੇਲਿਊਸ਼ਨ ਤੋਂ 5 ਦਿਨ ਪਹਿਲਾਂ ਤੋਂ ਲੈਕੇ ਓਵੈਲਿਊਸ਼ਨ ਦੇ ਦਿਨ ਤੱਕ ਰਹਿੰਦਾ ਹੈ

Published by: ਏਬੀਪੀ ਸਾਂਝਾ

ਓਵੇਲਿਊਸ਼ਨ ਵੇਲੇ ਸਰੀਰਕ ਸਬੰਧ ਬਣਾਉਣ ਨਾਲ ਪ੍ਰੈਗਨੈਂਸੀ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ

Published by: ਏਬੀਪੀ ਸਾਂਝਾ

ਪੀਰੀਅਡਸ ਤੋਂ ਬਾਅਦ ਮਹਿਲਾ ਦੀ ਓਵਰੀ ਵਿੱਚ ਅੰਡੇ ਪਰਿਪਕਵ ਹੋ ਕੇ ਰਿਲੀਜ਼ ਹੁੰਦੇ ਹਨ, ਜਿਸ ਨੂੰ ਮੈਡੀਕਲ ਦੀ ਭਾਸ਼ਾ ਵਿੱਚ ਓਵੈਲਿਊਸ਼ਨ ਕਹਿੰਦੇ ਹਨ

Published by: ਏਬੀਪੀ ਸਾਂਝਾ