Non-Veg Banned: ਅੱਜ ਅਸੀਂ ਤੁਹਾਨੂੰ ਭਾਰਤ ਦੇ ਉਸ ਸ਼ਹਿਰ ਬਾਰੇ ਦੱਸਾਂਗੇ ਜੋ ਦੇਸ਼ ਦਾ ਇੱਕੋ-ਇੱਕ 100 ਪ੍ਰਤੀਸ਼ਤ ਸ਼ੁੱਧ ਸ਼ਾਕਾਹਾਰੀ ਸ਼ਹਿਰ ਹੈ।