ਜ਼ਿਆਦਾ ਹੈੱਡਫੋਨ ਵਰਤਣ ਨਾਲ ਹੁੰਦਾ ਆਹ ਨੁਕਸਾਨ

ਅੱਜਕੱਲ੍ਹ ਲੋਕ ਹੈੱਡਫੋਨ ਦਾ ਇਸਤੇਮਾਲ ਕਾਫੀ ਜ਼ਿਆਦਾ ਕਰਨ ਲੱਗ ਪਏ ਹਨ



ਜ਼ਿਆਦਾ ਸਮੇਂ ਤੱਕ ਹੈਡਫੋਨ ਲਾਉਣ ਨਾਲ ਇਸ ਦਾ ਸਾਡੀ ਸਿਹਤ ਨੂੰ ਕਾਫੀ ਨੁਕਸਾਨ ਹੁੰਦਾ ਹੈ



ਅਜਿਹੇ ਵਿੱਚ ਆਓ ਜਾਣਦੇ ਹਾਂ ਜ਼ਿਆਦਾ ਹੈਡਫੋਨ ਇਸਤੇਮਾਲ ਹੋਣ ਨਾਲ ਕੀ ਨੁਕਸਾਨ ਹੁੰਦੇ ਹਨ



ਜ਼ਿਆਦਾ ਸਮੇਂ ਤੱਕ ਤੇਜ਼ ਆਵਾਜ਼ ਵਿੱਚ ਹੈੱਡਫੋਨ ਲਾਉਣ ਨਾਲ ਸਾਡੀ ਸੁਣਨ ਦੀ ਸਮਰੱਥਾ ਘੱਟ ਹੋ ਸਕਦੀ ਹੈ



ਕਈ ਵਾਰ ਅਜਿਹਾ ਕਰਨ ‘ਤੇ ਤੁਸੀਂ ਬੋਲੇ ਵੀ ਹੋ ਸਕਦੇ ਹੋ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਲਗਾਤਾਰ ਹੈਡਫੋਨ ਲਾਉਣ ਨਾਲ ਕੰਨ ਵਿੱਚ ਇਨਫੈਕਸ਼ਨ ਦਾ ਖਤਰਾ ਵੀ ਵੱਧ ਜਾਂਦਾ ਹੈ

ਇਸ ਤੋਂ ਇਲਾਵਾ ਲਗਾਤਾਰ ਹੈਡਫੋਨ ਲਾਉਣ ਨਾਲ ਕੰਨ ਵਿੱਚ ਇਨਫੈਕਸ਼ਨ ਦਾ ਖਤਰਾ ਵੀ ਵੱਧ ਜਾਂਦਾ ਹੈ

ਉੱਥੇ ਹੀ ਹੈਡਫੋਨ ਤੋਂ ਨਿਕਲਣ ਵਾਲੀ ਰੇਡੀਏਸ਼ਨ ਨਾਲ ਮਾਈਗ੍ਰੇਨ ਵੀ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਸਮੇਂ ਤੱਕ ਤੇਜ਼ ਆਵਾਜ਼ ਵਿੱਚ ਹੈੱਡਫੋਨ ਲਾਉਣ ਨਾਲ ਦਿਲ ਦੀ ਧੜਕਨ ਵੱਧ ਸਕਦੀ ਹੈ

Published by: ਏਬੀਪੀ ਸਾਂਝਾ

ਹੈਡਫੋਨ ਲਗਾਤਾਰ ਲਾਉਣ ਨਾਲ ਤਣਾਅ ਅਤੇ ਚਿੰਤਾ ਵੀ ਵੱਧ ਸਕਦੀ ਹੈ

Published by: ਏਬੀਪੀ ਸਾਂਝਾ