ਗਰਮੀਆਂ ਵਿੱਚ ਮੌਸਮ ਵਿੱਚ ਤਰਬੂਜ਼ ਜ਼ਿਆਦਾ ਖਾਦੇ ਜਾਣ ਵਾਲੇ ਫਲਾਂ ਵਿੱਚ ਇੱਕ ਤਰਬੂਜ਼ ਹੈ

Published by: ਗੁਰਵਿੰਦਰ ਸਿੰਘ

ਇਸ ਨੂੰ ਖਾਣ ਦੇ ਫ਼ਾਇਦੇ ਬਹੁਤ ਹਨ ਪਰ ਇਸ ਨਾਲ ਕਈ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਪੇਟ ਨਾਲ ਜੁੜੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਤਰਬੂਜ਼ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

Published by: ਗੁਰਵਿੰਦਰ ਸਿੰਘ

ਸ਼ੂਗਰ ਦੇ ਮਰੀਜ਼ਾਂ ਲਈ ਵੀ ਤਰਬੂਜ਼ ਖਾਣਾ ਨੁਕਸਾਨਦਾਇਕ ਹੋ ਸਕਦਾ ਹੈ ਕਿਉਂਕਿ ਇਸ ਵਿੱਚ ਗਲਾਇਸੇਮਿਕ ਇੰਡੈਕਸ ਹੁੰਦਾ ਹੈ।

ਤਰਬੂਜ਼ ਖਾਣ ਨਾਲ ਸੋਜ਼ ਤੇ ਸਾਹ ਲੈਣ ਵਿੱਚ ਦਿੱਕਤ ਵਰਗੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ।



ਤਰਬੂਜ਼ ਵਿੱਚ ਲਾਇਕੋਪੀਨ ਜ਼ਿਆਦਾ ਹੁੰਦਾ ਹੈ ਜਿਸ ਦੀ ਵਰਚੋ ਲਿਵਰ ਵਿੱਚ ਸੋਜ਼ ਦੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ।

ਇਹ ਇੱਕ ਆਮ ਜਾਣਕਾਰੀ ਹੈ ਇਸ ਬਾਬਤ ਵਧੇਰੇ ਜਾਣਕਾਰੀ ਲਈ ਇੱਕ ਵਾਰ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰੋ